ਕੀ ਤੁਸੀਂ ਵੀ ਖਾਂਦੇ ਹੋ ਤਲਿਆ ਹੋਇਆ ਚਿਕਨ, ਜਾਣੋ ਇਸ ਨਾਲ ਹੋ ਸਕਦੀ ਕਿਹੜੀ ਗੰਭੀਰ ਸੈਕਸ ਸਮੱਸਿਆ
ਅਜਿਹੇ ਵਿੱਚ ਡਾਕਟਰਾਂ ਨੇ ਉਸ ਨੂੰ ਤਲਿਆ ਹੋਇਆ ਮੁਰਗਾ ਨਾ ਖਾਣ ਦੀ ਸਲਾਹ ਦਿੱਤੀ ਅਤੇ ਆਪਣਾ ਵਜ਼ਨ ਘਟਾਉਣ ਦੀ ਗੱਲ ਵੀ ਕਹੀ। (ਤਸਵੀਰਾਂ- ਸੰਕੇਤਕ)
Download ABP Live App and Watch All Latest Videos
View In Appਡਾਕਟਰੀ ਜਾਂਚ ਮਗਰੋਂ ਪਤਾ ਲੱਗਿਆ ਕਿ ਜੈਕੀ ਦਾ ਕੋਲੈਸਟ੍ਰੋਲ ਕਾਫੀ ਵਧ ਗਿਆ ਸੀ ਜਿਸ ਕਾਰਨ ਉਹ ਮੋਟਾਪੇ ਦਾ ਸ਼ਿਕਾਰ ਹੋ ਗਿਆ ਅਤੇ ਇਰੈਕਟਾਈਲ ਡਿਸਫੰਕਸ਼ਨ ਦੀ ਸਮੱਸਿਆ ਵੀ ਹੋ ਗਈ।
ਉਸ ਨੇ ਘਬਰਾ ਕੇ ਡਾਕਟਰ ਦੀ ਸਲਾਹ ਲਈ ਤਾਂ ਉਨ੍ਹਾਂ ਉਸ ਤੋਂ ਖੁਰਾਕ ਅਤੇ ਜੀਵਨਸ਼ੈਲੀ ਬਾਰੇ ਸਵਾਲ ਪੁੱਛੇ।
ਇਸੇ ਦੌਰਾਨ ਜੈਕੀ ਦੀ ਪ੍ਰੇਮਿਕਾ ਵੀ ਬਣੀ। ਜਦ ਦੋਵਾਂ ਨੇ ਸੈਕਸ ਦੀ ਕੋਸ਼ਿਸ਼ ਕੀਤੀ ਤਾਂ ਜੈਕੀ ਨੂੰ ਮਹਿਸੂਸ ਹੋਇਆ ਕਿ ਉਸ ਨੂੰ ਇਰੈਕਟਾਈਲ ਡਿਸਫੰਕਸ਼ਨ ਯਾਨੀ ਇੰਦਰੀ ਵਿੱਚ ਉਤੇਜਨਾ ਦੀ ਕਮੀ ਹੈ।
ਜੈਕੀ ਤਕਰੀਬਨ ਰੋਜ਼ ਹੀ ਤਲਿਆ ਹੋਇਆ ਮੁਰਗਾ ਖਾਂਦਾ ਸੀ, ਜਿਸ ਕਾਰਨ ਉਹ ਮੋਟਾਪੇ ਦਾ ਸ਼ਿਕਾਰ ਹੋ ਗਿਆ। ਉਸ ਨੂੰ ਹੋਰ ਵੀ ਕਈ ਸਿਹਤ ਸਮੱਸਿਆਵਾਂ ਹੋ ਗਈਆਂ, ਪਰ ਇਸ ਦੀ ਪਰਵਾਹ ਕੀਤੇ ਬਗੈਰ ਉਸ ਨੇ ਤਲਿਆ ਮੁਰਗਾ ਖਾਣਾ ਨਹੀਂ ਘਟਾਇਆ।
ਤਾਇਵਾਨ ਵਿੱਚ ਰਹਿਣ ਵਾਲੇ 17 ਸਾਲਾ ਜੈਕੀ ਨੂੰ ਫ੍ਰਾਈਡ ਚਿਕਨ ਖਾਣ ਦਾ ਬਹੁਤ ਸ਼ੌਕ ਸੀ। ਪਰ ਉਸ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇਸ ਸ਼ੌਕ ਨਾਲ ਉਸ ਨੂੰ ਇਰੈਕਟਾਈਲ ਡਿਸਫੰਕਸ਼ਨ ਦੀ ਸਮੱਸਿਆ ਹੋ ਜਾਵੇਗੀ।
ਚਿਕਨ ਕਾਫੀ ਲੋਕਾਂ ਦਾ ਮਨਪਸੰਦ ਖਾਣਾ ਹੈ। ਚਿਕਨ ਬਣਾਉਣ ਦੇ ਵੀ ਬਹੁਤ ਸਾਰੇ ਤਰੀਕੇ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਤਲ ਕੇ ਬਣਾਉਣਾ। ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ 17 ਸਾਲਾ ਮੁੰਡੇ ਦੀ ਕਹਾਣੀ ਜਿਸ ਨੂੰ ਤਲਿਆ ਹੋਇਆ ਚਿਕਨ ਖਾਣ ਨਾਲ ਗੰਭੀਰ ਸੈਕਸ ਸਮੱਸਿਆ ਹੋ ਗਈ।
- - - - - - - - - Advertisement - - - - - - - - -