ਇਹ ਖ਼ਬਰ ਸਿਰਫ ਮੋਟੇ ਲੱਕ ਵਾਲਿਆਂ ਲਈ...
ਏਬੀਪੀ ਸਾਂਝਾ | 28 Aug 2017 02:09 PM (IST)
1
ਖੋਜਕਰਤਾਵਾਂ ਨੇ ਉਮੀਦ ਪ੍ਰਗਟਾਈ ਕਿ ਭਵਿੱਖ ਵਿਚ ਇਸ ਦੀ ਮਦਦ ਨਾਲ ਕੈਂਸਰ ਦਾ ਬਿਹਤਰ ਤਰੀਕੇ ਨਾਲ ਇਲਾਜ ਸੰਭਵ ਹੋ ਸਕੇਗਾ।
2
ਇਹ ਪਹਿਲਾ ਮੌਕਾ ਹੈ ਜਦੋਂ ਫੈਟ ਕਾਰਨ ਪੈਦਾ ਪ੍ਰੋਟੀਨ ਦੀ ਖ਼ਾਸ ਤੌਰ 'ਤੇ ਪਛਾਣ ਕੀਤੀ ਗਈ ਹੈ।
3
ਫਾਈਬ੍ਰੋਬਲਾਸਟ ਗ੍ਰੋਥ ਫੈਕਟਰ-2 ਨਾਂ ਦਾ ਇਹ ਪ੍ਰੋਟੀ ਸਿਹਤਮੰਦ ਕੋਸ਼ਿਕਾ ਨੂੰ ਕੈਂਸਰ ਸੈੱਲਾਂ 'ਚ ਬਦਲ ਦਿੰਦਾ ਹੈ। ਮੋਟਾਪੇ ਅਤੇ ਕੈਂਸਰ ਦਰਮਿਆਨ ਪਹਿਲਾਂ ਹੀ ਸਬੰਧ ਸਥਾਪਤ ਕੀਤਾ ਜਾ ਚੁੱਕਾ ਹੈ।
4
ਉਨ੍ਹਾਂ ਕਿਹਾ ਕਿ ਸਰੀਰ ਦੇ ਹੇਠਲੇ ਹਿੱਸੇ 'ਚ ਮੌਜੂਦ ਫੈਟ ਨਾਲ ਇਕ ਖ਼ਾਸ ਤਰ੍ਹਾਂ ਦਾ ਪ੍ਰੋਟੀਨ ਨਿਕਲਦਾ ਹੈ।
5
ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਮਾਹਿਰਾਂ ਨੇ ਤਾਜ਼ਾ ਖੋਜ 'ਚ ਮੋਟੇ ਲੱਕ ਵਾਲਿਆਂ 'ਚ ਕੈਂਸਰ ਦਾ ਜ਼ਿਆਦਾ ਖ਼ਤਰਾ ਪਾਇਆ ਹੈ।
6
ਚੰਡੀਗੜ੍ਹ: ਜੀਵਨ ਸ਼ੈਲੀ 'ਚ ਬਦਲਾਅ ਦੇ ਨਾਲ ਦੁਨੀਆ ਭਰ 'ਚ ਕੈਂਸਰ ਦੇ ਮਾਮਲੇ ਵੱਧਦੇ ਜਾ ਰਹੇ ਹਨ। ਅਮਰੀਕੀ ਖੋਜਕਰਤਾਵਾਂ ਨੇ ਜਾਨਲੇਵਾ ਬਿਮਾਰੀ ਦੇ ਨਵੇਂ ਲੱਛਣ ਦੇ ਬਾਰੇ 'ਚ ਪਤਾ ਲਗਾਇਆ ਹੈ।