ਰੋਜ਼ਾਨਾ ਖਾਓ ਇਹ ਫਲ, ਦੂਰ ਹੋਣਗੀਆਂ ਕਈ ਬੀਮਾਰੀਆਂ
1. ਚੰਗੀ ਨੀਂਦ—ਹਰ ਰੋਜ਼ ਰਾਤ ਨੂੰ ਗਰਮ ਦੁੱਧ 'ਚ ਜੈਫਲ ਪਾਊਡਰ ਪਾ ਕੇ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। 2. ਰੋਗ ਪ੍ਰਤੀਰੋਧਕ—ਜੈਫਲ 'ਚ ਬਹੁਤ ਸਾਰਾ ਮਿਨਰਲ, ਪੌਟਾਸ਼ੀਅਮ, ਕੈਲਸ਼ੀਅਮ ਪਾਇਆ ਜਾਂਦਾ ਹੈ। ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮੱਰਥਾ ਨੂੰ ਵਧਾਉਂਦਾ ਹੈ।
Download ABP Live App and Watch All Latest Videos
View In App4. ਪਾਚਨ ਤੰਤਰ—ਪੁਰਾਣੇ ਸਮੇਂ 'ਚ ਜੈਫਲ ਦੀ ਵਰਤੋਂ ਪਾਚਨ ਤੰਤਰ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਸੀ। ਇਸ ਲਈ ਆਪਣੇ ਰੋਜ਼ ਦੇ ਖਾਣੇ 'ਚ ਜੈਫਲ ਨੂੰ ਸ਼ਾਮਲ ਕਰਨ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ। 5. ਯੌਨ ਸ਼ਕਤੀ—ਜੈਫਲ ਨੂੰ ਪੀਸ ਕੇ ਦੁੱਧ 'ਚ ਮਿਲਾਓ ਅਤੇ ਹਫਤੇ 'ਚ ਤਿੰਨ ਦਿਨ ਪੀਓ। ਇਸ ਨਾਲ ਨਾਮਰਦੀ ਦੀ ਬੀਮਾਰੀ ਦੂਰ ਹੋਵੇਗੀ। ਯੌਨ ਸ਼ਕਤੀ ਵਧਾਉਣ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
4. ਪਾਚਨ ਤੰਤਰ—ਪੁਰਾਣੇ ਸਮੇਂ 'ਚ ਜੈਫਲ ਦੀ ਵਰਤੋਂ ਪਾਚਨ ਤੰਤਰ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਸੀ। ਇਸ ਲਈ ਆਪਣੇ ਰੋਜ਼ ਦੇ ਖਾਣੇ 'ਚ ਜੈਫਲ ਨੂੰ ਸ਼ਾਮਲ ਕਰਨ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ। 5. ਯੌਨ ਸ਼ਕਤੀ—ਜੈਫਲ ਨੂੰ ਪੀਸ ਕੇ ਦੁੱਧ 'ਚ ਮਿਲਾਓ ਅਤੇ ਹਫਤੇ 'ਚ ਤਿੰਨ ਦਿਨ ਪੀਓ। ਇਸ ਨਾਲ ਨਾਮਰਦੀ ਦੀ ਬੀਮਾਰੀ ਦੂਰ ਹੋਵੇਗੀ। ਯੌਨ ਸ਼ਕਤੀ ਵਧਾਉਣ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
6. ਦੰਦਾਂ ਦਾ ਦਰਦ—ਦੰਦਾਂ ਦੇ ਦਰਦ 'ਚ ਜੈਫਲ ਦਾ ਤੇਲ ਬਹੁਤ ਲਾਭਕਾਰੀ ਹੈ, ਤਾਂ ਤੁਸੀਂ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਟੂਥਪੇਸਟ 'ਚ ਦਾਲਚੀਨੀ ਅਤੇ ਜੈਫਲ ਮਿਲਾਇਆ ਜਾਂਦਾ ਹੈ।
7. ਤੇਜ਼ ਦਿਮਾਗ—ਜੈਫਲ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਦਿਮਾਗ ਵੀ ਤੇਜ਼ ਹੁੰਦਾ ਹੈ। ਇਸ ਨੂੰ ਖਾਣ ਨਾਲ ਕਦੇ ਅਲਜ਼ਾਈਮਰ ਯਾਨੀ ਭੁੱਲਣ ਦੀ ਬੀਮਾਰੀ ਨਹੀਂ ਹੋਵੇਗੀ।
3. ਝੁਰੜੀਆਂ—ਚਿਹਰੇ 'ਤੇ ਝੁਰੜੀਆਂ ਹਟਾਉਣ ਲਈ ਥੋੜ੍ਹਾ ਜਿਹਾ ਜੈਫਲ ਪਾਊਡਰ ਪਾਣੀ ਜਾਂ ਸ਼ਹਿਦ ਦੇ ਨਾਲ ਮਿਲਾ ਕੇ ਪੇਸਟ ਬਣਾਓ ਅਤੇ ਚਿਹਰੇ 'ਤੇ ਲਗਾਓ ਤਾਂ ਚਿਹਰਾ ਸਾਫ ਹੋ ਜਾਂਦਾ ਹੈ। ਇਸ ਨਾਲ ਕਿੱਲਾਂ ਦੇ ਦਾਗ ਵੀ ਸਾਫ ਹੁੰਦੇ ਹਨ।
ਨਵੀਂ ਦਿੱਲੀ—ਅਸੀਂ ਆਪਣੇ ਘਰਾਂ 'ਚ ਜੈਫਲ ਦੀ ਵਰਤੋਂ ਆਮ ਕਰਦੇ ਹਾਂ ਪਰ ਕੀ ਤੁਹਾਨੂੰ ਪਤਾ ਕੀ ਜੈਫਲ ਸਾਡੀ ਸਿਹਤ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ। ਜੈਫਲ 'ਚ ਬਹੁਤ ਸਾਰਾ ਮਿਨਰਲ, ਪੌਟਾਸ਼ੀਅਮ, ਕੈਲਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ ਜੋ ਸਾਨੂੰ ਅਨੇਕ ਤਰ੍ਹਾਂ ਦੀਆਂ ਪ੍ਰੇੇਸ਼ਾਨੀਆਂ ਤੋਂ ਬਚਾਉਂਦਾ ਹੈ। ਆਓ ਜਾਣੋ ਜੈਫਲ ਦੇ ਅਨੇਕ ਤਰ੍ਹਾਂ ਦੇ ਗੁਣਾ ਦੇ ਬਾਰੇ 'ਚ....
- - - - - - - - - Advertisement - - - - - - - - -