ਇਨ੍ਹਾਂ ਪੰਜ ਫਲਾਂ-ਸਬਜ਼ੀਆਂ ਨਾਲ ਚਮਕ ਉੱਠੇਗਾ ਚਿਹਰਾ
1. ਅੰਬ: ਗਰਮੀਆਂ ‘ਚ ਅੰਬ ਸਭ ਤੋਂ ਜ਼ਿਆਦਾ ਖਾਧਾ ਜਾਂਦਾ ਹੈ। ਅੰਬ ਖਾਣ ਨਾਲ ਚਿਹਰੇ ‘ਤੇ ਗਲੋਅ ਆਉਂਦਾ ਹੈ। ਅੰਬ ‘ਚ ਕਈ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹਨ।
Download ABP Live App and Watch All Latest Videos
View In App3. ਖੱਟੇ ਫਲ: ਸੰਤਰਾ, ਨਿੰਬੂ ਤੇ ਮੌਸੰਮੀ ਵਰਗੇ ਫਲਾਂ ਦੇ ਸੇਵਨ ਨਾਲ ਸਕਿਨ ਦਾ ਰੁਖਾਪਣ ਖ਼ਤਮ ਹੁੰਦਾ ਹੈ। ਦਰਅਸਲ ਇਨ੍ਹਾਂ ਫਲਾਂ ‘ਚ ਲਾਈਸਿਨ, ਪ੍ਰੋਲਾਈਨ ਤੇ ਅਮੀਨੋ ਐਸਿਡ ਪਾਇਆ ਜਾਂ ਹੈ। ਇਹ ਸਕਿਨ ਨੂੰ ਕੋਮਲ ਕਰਦਾ ਹੈ।
5. ਜਾਮੁਨ: ਚਿਹਰੇ ਦੇ ਦਾਗ-ਧੱਬਿਆਂ ਤੋਂ ਨਿਜਾਤ ਪਾਉਣ ਲਈ ਜਾਮੁਨ ਦਾ ਸੇਵਨ ਕਰੋ। ਜਾਮੁਨ ਦੇ ਸੇਵ ਨਾਲ ਝੁਰੜੀਆਂ ਤੋਂ ਲੈ ਕੇ ਸਕਿਨ ਸਬੰਧਤ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
4. ਗਾਜਰ: ਵੇਸੇ ਤਾਂ ਗਾਜਰ ਅੱਖਾਂ ਨੂੰ ਫਾਇਦਾ ਪਹੁੰਚਾਉਣ ਲਈ ਜਾਣੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗਾਜਰ ਨਾਲ ਸਕਿਨ ਵੀ ਨਿਖਾਰਦੀ ਹੈ। ਵਿਟਾਮਿਨ ਏ ਨਾਲ ਭਰਪੂਰ ਗਾਜਰ ਖਾਣ ਨਾਲ ਸਕਿਨ ‘ਚ ਨਮੀ ਬਰਕਰਾਰ ਰਹਿੰਦੀ ਹੈ। ਇਸ ‘ਚ ਮਜੂਦ ਵਿਟਾਮਿਨ ਸੀ ਨਾਲ ਸਕਿਨ ਮੁਵਲਾਇਮ ਬਣਦੀ ਹੈ।
2. ਖੀਰਾ: ਕਬਜ਼ ਤੇ ਐਸਿਡਿਟੀ ਨੂੰ ਦਰ ਕਰਨ ਵਾਲੇ ਖੀਰੇ ਦੇ ਕਈ ਲਾਭ ਹਨ। ਇਹ ਵਾਲਾਂ ਤੇ ਸਕਿਨ ਲਈ ਉਪਯੋਗੀ ਹੈ। 85 ਫੀਸਦੀ ਪਾਣੀ ਹੋਣ ਕਾਰਨ ਖੀਰਾ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਨੂੰ ਠੀਕ ਕਰਦਾ ਹੈ ਤੇ ਸਕਿਨ ਵੀ ਚਮਕਦੀ ਹੈ।
- - - - - - - - - Advertisement - - - - - - - - -