ਕਮਾਲ ਦੇ ਫਾਇਦੇ ਹੁੰਦ ਨੇ ਹਰਾ ਧਨੀਆ ਦੇ ..ਜਾਣੋ ਇਸ ਖ਼ਬਰ ਵਿੱਚ
ਏਬੀਪੀ ਸਾਂਝਾ | 15 Feb 2017 12:15 PM (IST)
1
2
* ਪੇਸ਼ਾਬ ਵਿੱਚ ਜਲਣ ਹੋਣ ’ਤੇ ਹਰੇ ਧਨੀਏ ਦਾ ਸ਼ਰਬਤ ਪੀਓ।
3
* ਸਿਰ ਦੇ ਬਾਲ ਝੜਨ ’ਤੇ ਹਰੇ ਧਨੀਏ ਦਾ ਰਸ ਲਗਾਓ।
4
* ਨੀਂਦ ਨਾ ਆਉਣ ’ਤੇ ਹਰੇ ਧਨੀਏ ਵਿੱਚ ਮਿਸ਼ਰੀ ਮਿਲਾ ਕੇ ਚਾਸ਼ਣੀ ਬਣਾਓ। ਦੋ ਚਮਚ ਸਵੇਰੇ-ਸ਼ਾਮ ਪਾਣੀ ਦੇ ਨਾਲ ਪੀਓ।
5
6
ਆਮ ਤੌਰ ’ਤੇ ਹਰੇ ਧਨੀਏ ਦਾ ਇਸਤੇਮਾਲ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਨੂੰ ਸਜਾਉਣ ਤੇ ਉਨ੍ਹਾਂ ਪਕਵਾਨਾਂ ਦੀ ਖ਼ੁਸ਼ਬੂ ਵਧਾਉਣ ਲਈ ਕੀਤਾ ਜਾਂਦਾ ਹੈ ਪਰ ਇਹ ਸਿਹਤ ਲਈ ਵੀ ਗੁਣਕਾਰੀ ਹੈ।
7
* ਛਾਈਆਂ ਪੈਣ ’ਤੇ ਧਨੀਏ ਨੂੰ ਉਬਾਲ ਕੇ ਉਹ ਪਾਣੀ ਚਿਹਰੇ ’ਤੇ ਲਗਾਉਣ ਨਾਲ ਰਾਹਤ ਮਿਲਦੀ ਹੈ।
8
* ਗੁਰਦੇ ਵਿੱਚ ਪੱਥਰੀ ਹੋਣ ’ਤੇ ਧਨੀਏ ਦਾ ਪ੍ਰਯੋਗ ਕਰੋ।
9
* ਹਰਾ ਧਨੀਆ ਵਿਟਾਮਿਨ-ਏ ਨਾਲ ਭਰਪੂਰ ਹੁੰਦਾ ਹੈ। ਇਸ ਕਰਕੇ ਅੱਖਾਂ ਲਈ ਫਾਇਦੇਮੰਦ ਹੈ।
10
* ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਣ ਜਾਂ ਚੱਕਰ ਆਉਣ ’ਤੇ ਦੋ ਚਮਚ ਧਨੀਏ ਦੇ ਰਸ ਵਿੱਚ ਦਸ ਗਰਾਮ ਮਿਸ਼ਰੀ ਤੇ ਅੱਧੀ ਕਟੋਰੀ ਪਾਣੀ ਮਿਲਾ ਕੇ ਸਵੇਰੇ-ਸ਼ਾਮ ਪੀਓ।
11
* ਚਿਹਰੇ ’ਤੇ ਕਿੱਲ ਹੋਣ ਉੱਤੇ ਹਰ ਰੋਜ਼ ਹਰੇ ਧਨੀਏ ਦੇ ਪੱਤਿਆਂ ਨੂੰ ਰਗੜਨ ਨਾਲ ਲਾਭ ਮਿਲਦਾ ਹੈ।