ਗਿਆਰਾਂ ਹਜ਼ਾਰਾਂ ਲੋਕਾਂ 'ਤੇ ਕੀਤੇ ਅਧਿਐਨ ਤੋਂ ਨਿਕਲ ਹੈਰਾਨ ਕਰਨ ਵਾਲੇ ਸਿੱਟੇ...
ਇਸੇ ਤਰ੍ਹਾਂ ਜੋ ਔਰਤਾਂ ਰੋਜ਼ਾਨਾ ਲਗਭਗ 20 ਸਿਗਰਟਾਂ ਪੀਂਦੀਆਂ ਹਨ ਉਨ੍ਹਾਂ ਵਿਚ ਬੁਢਾਪੇ ਦਾ ਜੋਖਮ 41 ਫੀਸਦੀ ਜ਼ਿਆਦਾ ਹੁੰਦਾ ਹੈ ਜਦਕਿ ਇੰਨੀਆਂ ਹੀ ਸਿਗਰਟਾਂ ਰੋਜ਼ ਪੀਣ ਵਾਲੇ ਮਰਦਾਂ ਨੂੰ ਇਹ ਜੋਖਮ 12 ਫੀਸਦੀ ਜ਼ਿਆਦਾ ਹੁੰਦਾ ਹੈ।
Download ABP Live App and Watch All Latest Videos
View In Appਚੰਡੀਗੜ੍ਹ: ਜ਼ਿਆਦਾ ਸ਼ਰਾਬ ਅਤੇ ਸਿਗਰਟਨੋਸ਼ੀ ਕਰਨ ਵਾਲਿਆਂ ਵਿਚ ਬੁਢਾਪੇ ਦੇ ਸੰਕੇਤ ਜਲਦੀ ਨਜ਼ਰ ਆ ਸਕਦੇ ਹਨ ਅਤੇ ਉਹ ਆਪਣੀ ਉਮਰ ਤੋਂ ਜ਼ਿਆਦਾ ਵੱਡੇ ਦਿਖਾਈ ਦੇ ਸਕਦੇ ਹਨ।
ਉਨ੍ਹਾਂ ਤੋਂ ਇਹ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹ ਕਿੰਨੀ ਸ਼ਰਾਬ ਪੀਂਦੇ ਹਨ ਅਤੇ ਸਿਰਗਟਨੋਸ਼ੀ ਕਰਦੇ ਹਨ।
ਜਰਨਲ ਆਫ ਐਪੀਡੇਮੋਲੋਜੀ ਐਂਡ ਕਮਿਊਨਿਟੀ ਹੈਲਥ ਵਿਚ ਛਪੇ ਇਸ ਅਧਿਐਨ ਵਿਚ ਲੋਕਾਂ ਤੋਂ ਉਨ੍ਹਾਂ ਦੀ ਜੀਵਨਸ਼ੈਲੀ ਅਤੇ ਆਮ ਸਿਹਤ ਬਾਰੇ ਪੁੱਛਿਆ ਗਿਆ ਸੀ।
ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ ਜੋ ਮਰਦ ਅਤੇ ਔਰਤਾਂ ਜ਼ਿਆਦਾ ਸ਼ਰਾਬ ਪੀਂਦੇ ਹਨ ਉਨ੍ਹਾਂ ਵਿਚ ਹੋਰ ਲੋਕਾਂ ਦੇ ਮੁਕਾਬਲੇ ਬੁਢਾਪੇ ਦੇ ਲੱਛਣ ਉਭਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਇਕ ਅਧਿਐਨ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ। ਸੰਨ 1976 ਤੋਂ ਹੁਣ ਤਕ 11500 ਤੋਂ ਜ਼ਿਆਦਾ ਲੋਕਾਂ 'ਤੇ ਅਧਿਐਨ ਕਰਕੇ ਇਹ ਨਤੀਜਾ ਕੱਢਿਆ ਗਿਆ ਹੈ।
- - - - - - - - - Advertisement - - - - - - - - -