ਸਮੇਂ ਨਾਲ ਖਾਓ ਖਾਣਾ,ਰਹੋਗੇ ਫਿੱਟ
ਨਾਸ਼ਤੇ ਦਾ ਸਮਾਂ-ਸਵੇਰੇ 7 ਵਜੇ ਤੋਂ 8 ਵਜੇ ਤੱਕ ਨਾਸ਼ਤੇ ਦਾ ਸਭ ਤੋਂ ਚੰਗਾ ਸਮਾਂ ਹੁੰਦਾ ਹੈ।ਸਵੇਰੇ ਇਸ ਗੱਲ ਦਾ ਵੀ ਧਿਆਨ ਦੋ ਕਿ ਉੱਠਣ ਦੇ ਅੱਧੇ ਘੰਟੇ ਅੰਦਰ ਕੁਝ ਜ਼ਰੂਰ ਖਾ ਲਓ।ਜਿਅਦਾ ਦੇਰ ਤੱਕ ਭੁੱਖੇ ਰਹਿਣ ਨਾਲ ਗੈਸ ਦੀ ਸੱਮਸਿਆ ਹੋ ਸਕਦੀ ਹੈ।
Download ABP Live App and Watch All Latest Videos
View In Appਸਵੇਰੇ ਉੱਠਦੇ ਨਾਲ ਹੀ ਪਹਿਲੇ ਇਕ ਗਲਾਸ ਗੁਣਗੁਣਾ ਪਾਣੀ ਵੀ ਜ਼ਰੂਰ ਪੀਓ।ਇਸ ਨਾਲ ਤੁਹਾਡਾ ਪੇਟ ਸਾਫ ਰਹਿੰਦਾ ਹੈ ਅਤੇ ਚਿਹਰੇ ਤੇ ਚਮਕ ਵੀ ਬਣੀ ਰਹਿੰਦੀ ਹੈ।
ਦੁਪਿਹਰ ਦਾ ਸਮਾਂ-ਦੁਪਿਹਰ ਦਾ ਭੋਜਨ 12 ਵਜੇ ਤੋਂ 2 ਵਜੇ ਦੇ ਵਿਚ ਖਾਓ।ਨਾਸ਼ਤੇ ਅਤੇ ਦੁਪਿਹਰ ਦੇ ਭੋਜਨ ਦੇ ਵਿਚ ਘੱਟੋਂ ਘੱਟ 4 ਘੰਟੇ ਦਾ ਅੰਤਰਾਲ ਹੋਣਾ ਚਾਹੀਦਾ ਹੈ।
ਇਸਲਈ ਸਹੀ ਸਮੇਂ ਤੇ ਸਹੀ ਡਾਈਟ ਤੁਹਾਡੇ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ।ਸਾਡਾ ਸਰੀਰ ਸਵੇਰ ਦੇ ਸਮੇਂ ਆਸਾਨੀ ਨਾਲ ਭੋਜਨ ਨੂੰ ਪਚਾ ਸਕਦਾ ਹੈ ।ਸੂਰਜ ਦੇ ਡੁੱਬਣ ਦੇ ਨਾਲ ਹੀ ਸਾਡੀ ਪਾਚਨ ਪ੍ਰਣਾਲੀ ਧੀਮੀ ਪੈਣੀ ਸ਼ੁਰੂ ਹੋ ਜਾਂਦੀ ਹੈ,ਇਸ ਲਈ ਸਾਨੂੰ ਆਪਣੀ ਡਾਈਟ ਚਾਰਟ ਉਸੇ ਅਨੁਰੂਪ ਬਣਾਉਣਾ ਚਾਹੀਦਾ ਹੈ।
ਜਦੋਂ ਕਿ ਸਿਹਤਮੰਦ ਰਹਿਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ,ਨਾ ਹੀ ਤੁਹਾਨੂੰ ਅਲੱਗ ਤੋਂ ਫਿੱਟਨੈਸ ਦੇ ਲਈ ਪੈਸੇ ਖਰਚ ਕਰਨ ਦੀ ਲੋੜ ਹੈ ਅਤੇ ਨਾ ਹੀ ਡਾਕਟਰ ਦੇ ਵਾਰ-ਵਾਰ ਚੱਕਰ ਕੱਟਣ ਦੀ।ਤੁਸੀਂ ਕੇਵਲ ਆਪਣੇ ਰੋਜਾਨਾ ਖਾਣ-ਪੀਣ ਤੇ ਧਿਆਨ ਦੇ ਕੇ ਬੀਮਾਰੀਆਂ ਦੀ ਚਪੇਟ ਵਿਚ ਆਉਣ ਤੋਂ ਬਚ ਸਕਦੇ ਹੋ।ਖਾਣ-ਪੀਣ ਦਾ ਸਹੀ ਸਮਾਂ ਤੁਹਾਡੀ ਸਹੀ ਸਿਹਤ ਵਿਚ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ।ਗਲਤ ਸਮੇਂ ਤੇ ਭੋਜਨ ਕਰਨ ਨਾਲ ਤੁਹਾਡੇ ਸਰੀਰ ਨੂੰ ਪੌਸ਼ਟਿਕ ਤੱਤ ਦਾ ਫਾਇਦਾ ਹੋਣ ਦੀ ਥਾਂ ਨੁਕਸਾਨ ਹੀ ਝੱਲਣਾ ਪੈ ਸਕਦਾ ਹੈ।
ਦੁਪਿਹਰ ਦਾ ਸਮਾਂ-ਦੁਪਿਹਰ ਦਾ ਭੋਜਨ 12 ਵਜੇ ਤੋਂ 2 ਵਜੇ ਦੇ ਵਿਚ ਖਾਓ।ਨਾਸ਼ਤੇ ਅਤੇ ਦੁਪਿਹਰ ਦੇ ਭੋਜਨ ਦੇ ਵਿਚ ਘੱਟੋਂ ਘੱਟ 4 ਘੰਟੇ ਦਾ ਅੰਤਰਾਲ ਹੋਣਾ ਚਾਹੀਦਾ ਹੈ।
ਅੱਜ ਕੱਲ ਦੀ ਭੱਜਦੌੜ ਵਾਲੀ ਜ਼ਿੰਦਗੀ ਵਿਚ ਲੋਕ ਸਭ ਤੋਂ ਜਿਆਦਾ ਆਪਣੀ ਸਿਹਤ ਨੂੰ ਹੀ ਨਜ਼ਰ ਅੰਦਾਜ਼ ਕਰਦੇ ਹਨ।ਜਿਸਦਾ ਭੁਗਤਾਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਰੂਪ ਵਿਚ ਚੁਕਾਉਣਾ ਪੈਂਦਾ ਹੈ।ਹਰ ਵਿਅਕਤੀ ਅੱਜ ਕਿਸੇ ਨਾ ਕਿਸੇ ਬੀਮਾਰੀ ਨਾਲ ਜੂਝ ਰਿਹਾ ਹੈ।
- - - - - - - - - Advertisement - - - - - - - - -