✕
  • ਹੋਮ

ਜਿੰਮ ਤੋਂ ਬਿਨਾ ਤੰਦਰੁਸਤ ਰਹਿਣ ਦਾ ਸੌਖਾ ਤਰੀਕਾ

ਏਬੀਪੀ ਸਾਂਝਾ   |  09 Sep 2016 10:13 AM (IST)
1

ਯੋਗਾ ਦੀਆਂ ਘਰ ਹੀ ਹਲਕੀ-ਫੁਲਕੀ ਕ੍ਰਿਆ ਕਰਕੇ ਫਿੱਟ ਰਿਹਾ ਜਾ ਸਕਦਾ ਹੈ।

2

ਟਹਿਲਣ ਨਾਲ ਚੰਗੇ ਨਤੀਜੇ ਪਾਏ ਜਾ ਸਕਦੇ ਹਨ।

3

ਸਵਿਮਿੰਗ ਕਰਕੇ ਵੀ ਤੁਸੀਂ ਫਿੱਟ ਰਹਿ ਸਕਦੇ ਹੋ।

4

ਆਪਣਾ ਕੰਮ ਖੁਦ ਕਰਕੇ ਵੀ ਚੰਗੇ ਨਤੀਜੇ ਹਾਸਲ ਕਰ ਸਕਦੇ ਹੋ। ਇਸ ਨਾਲ ਤੁਹਾਡਾ ਵਰਕਆਊਟ ਵੀ ਹੋਏਗਾ ਤੇ ਫਿੱਟ ਵੀ ਰਹੋਗੇ।

5

ਜੇਕਰ ਤੁਹਾਡੇ ਕੋਲ ਜਿੰਮ ਜਾਣ ਦਾ ਸਮਾਂ ਨਹੀਂ ਹੈ । ਤੁਸੀਂ ਆਪਣੀ ਵਜ਼ਨ ਘਟਾਉਣਾ ਚਾਹੁੰਦੇ ਹੋ ਤੇ ਸਿਹਤਮੰਦ ਵੀ ਰਹਿਣਾ ਚਾਹੁੰਦੇ ਹੋ ਤਾਂ ਛੋਟੇ-ਛੋਟੇ ਟਿਪਸ ਵਰਤ ਕੇ ਹੈਰਾਨੀਜ਼ਨਕ ਨਤੀਜੇ ਹਾਸਲ ਕਰ ਸਕਦੇ ਹੋ।

6

ਡਾਂਸ ਕਰਕੇ ਵਜ਼ਨ ਘਟਾਇਆ ਜਾ ਸਕਦਾ ਹੈ।

7

ਸਾਈਕਲ ਚਲਾ ਕੇ ਤੁਸੀਂ ਨਾ ਸਿਰਫ ਫਿੱਟ ਰਹਿ ਸਕਦੇ ਹੋ ਬਲਕਿ ਆਸਾਨੀ ਨਾਲ ਆਪਣਾ ਵਜ਼ਨ ਵੀ ਘਟਾ ਸਕਦੇ ਹੋ।

  • ਹੋਮ
  • ਸਿਹਤ
  • ਜਿੰਮ ਤੋਂ ਬਿਨਾ ਤੰਦਰੁਸਤ ਰਹਿਣ ਦਾ ਸੌਖਾ ਤਰੀਕਾ
About us | Advertisement| Privacy policy
© Copyright@2026.ABP Network Private Limited. All rights reserved.