✕
  • ਹੋਮ

ਝੜਦੇ ਵਾਲਾਂ ਤੋਂ ਨਾ ਹੋਵੋ ਪ੍ਰੇਸ਼ਾਨ, ਇਹ ਦੇਸ਼ੀ ਤਰੀਕੇ ਦਾ ਦੇਖੋ ਕਮਾਲ

ਏਬੀਪੀ ਸਾਂਝਾ   |  13 May 2016 12:31 PM (IST)
ਝੜਦੇ ਵਾਲਾਂ ਤੋਂ ਨਾ ਹੋਵੋ ਪ੍ਰੇਸ਼ਾਨ, ਇਹ ਦੇਸ਼ੀ ਤਰੀਕੇ ਦਾ ਦੇਖੋ ਕਮਾਲ
1

ਮੇਥੀ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਤੇ ਨਿਕੋਟਿਨਿਕ ਐਸਿਡ ਨਾਲ ਵਾਲ ਵਧਾਉਣ ਵਿੱਚ ਮਦਦ ਮਿਲਦੀ ਹੈ। ਇਸ ਦੀ ਮਾਲਸ਼ ਨਾਲ ਖੂਨ ਦਾ ਵਹਾਅ ਵਧਦਾ ਹੈ ਜੋ ਨਵੇਂ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ।

2

ਕੀ ਤੁਸੀਂ ਬਦਲਦੇ ਮੌਸਮ ਵਿੱਚ ਵਾਲ ਝੜਨ ਦੀ ਸਮੱਸਿਆ ਤੋਂ ਪ੍ਰੇਸਾਨ ਹੋ? ਹੁਣ ਤੁਹਾਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਕੁਝ ਕੁਦਰਤੀ ਘਰੇਲੂ ਨੁਸਖਿਆਂ ਰਾਹੀਂ ਇਸ ਸਮੱਸਿਆ 'ਤੇ ਕਾਬੂ ਪਾ ਸਕਦੇ ਹੋ।

3

ਮੇਥੀ ਦੇ ਪੱਤੇ ਵਾਲ ਝੜਨ ਦੀ ਸਮੱਸਿਆ ਨੂੰ ਰੋਕਣ ਲਈ ਸਭ ਤੋਂ ਕਾਰਗਾਰ ਉਪਾਅ ਹੈ।

4

ਮੇਥੀ ਦੀ ਵਰਤੋਂ ਕਰਨ ਲਈ ਇੱਕ ਕੱਪ ਮੇਥੀ ਦੇ ਦਾਣੇ ਲਓ ਤੇ ਉਸ ਨੂੰ ਰਾਮ ਭਰ ਭਿਊਂ ਦਿਓ। ਸਵੇਰੇ ਇਨ੍ਹਾਂ ਦਾਣਿਆਂ ਨੂੰ ਪੀਹ ਕੇ ਇਸ ਦਾ ਪੇਸਟ ਤਿਆਰ ਕਰ ਲਓ।

5

ਇਸ ਪੇਸਟ ਨੂੰ ਮਾਲਸ਼ ਕਰਦੇ ਹੋਏ ਸਿਰ 'ਤੇ ਲਾ ਲਓ। 40 ਮਿੰਟ ਤੱਕ ਇਸ ਪੇਸਟ ਨੂੰ ਸ਼ਾਵਰ ਕੈਪ ਨਾਲ ਕਵਰ ਕਰ ਲਓ। 40 ਮਿੰਟ ਬਾਅਦ ਕਿਸੇ ਹਰਬਲ ਸ਼ੈਂਪੂ ਜਾਂ ਹੋਰ ਚੰਗੇ ਸ਼ੈਂਪੂ ਨਾਲ ਧੋ ਲਓ। ਹਫਤੇ ਵਿੱਚ ਇੱਕ ਵਾਰ ਅਜਿਹਾ ਕਰੋ।

  • ਹੋਮ
  • ਸਿਹਤ
  • ਝੜਦੇ ਵਾਲਾਂ ਤੋਂ ਨਾ ਹੋਵੋ ਪ੍ਰੇਸ਼ਾਨ, ਇਹ ਦੇਸ਼ੀ ਤਰੀਕੇ ਦਾ ਦੇਖੋ ਕਮਾਲ
About us | Advertisement| Privacy policy
© Copyright@2026.ABP Network Private Limited. All rights reserved.