ਵਜ਼ਨ ਤੇਜ਼ੀ ਨਾਲ ਘੱਟ ਕਰਨਾ ਹੈ ਤਾਂ ਬਚੋ ਇਨ੍ਹਾਂ 7 ਚੀਜ਼ਾਂ ਤੋਂ
ਵਜ਼ਨ ਘੱਟ ਕਰਨ ਲਈ ਸਿਰਫ ਐਕਸਰਸਾਈਜ਼ ਹੀ ਨਹੀਂ ਬਲਕਿ ਡਾਈਟ ਦਾ ਵੀ ਪੂਰਾ ਖਿਆਲ ਰੱਖਣਾ ਪੈਂਦਾ। ਤਾਂ ਹੀ ਤੇਜ਼ੀ ਨਾਲ ਵਜ਼ਨ ਨੂੰ ਘਟਾਇਆ ਜਾ ਸਕਦਾ ਹੈ। ਦੱਸਦੇ ਹਾਂ ਤੁਹਾਨੂੰ ਅਜਿਹੇ 7 ਫੂਡ ਜਿਨ੍ਹਾਂ ਨੂੰ ਖਾਣ ਤੋਂ ਬੱਚਣਾ ਚਾਹੀਦਾ ਹੈ।
Download ABP Live App and Watch All Latest Videos
View In App4. ਆਰਟੀਫੀਸ਼ਲ ਸਵੀਟਨਰ: ਇਸ ਤਰ੍ਹਾਂ ਦੇ ਸਵੀਟਨਰ ਤੁਹਾਡਾ ਵਜ਼ਨ ਉੰਨਾ ਹੀ ਵਧਾਉਂਦੇ ਹਨ ਜਿੰਨਾ ਆਮ ਖੰਡ।
1. ਫਰੈਂਚ ਫਰਾਈਜ਼: ਇਸ 'ਚ ਮੌਜੂਦ ਟਰਾਂਸ ਫੈਟ ਤੇ ਅਨਹੈਲਦੀ ਤੇਲ ਵਜ਼ਨ ਵਧਾਉਣ ਦੇ ਨਾਲ-ਨਾਲ ਹਾਰਟ ਲਈ ਵੀ ਨੁਕਸਾਨਦਾਇਕ ਹੈ।
7. ਜੂਸ: ਫਲਾਂ 'ਚ ਫਾਈਬਰ, ਵਿਟਾਮਿਨ ਤੇ ਮਿਨਰਲ ਦੀ ਭਰਪੂਰ ਮਾਤਰਾ ਹੁੰਦੀ ਹੈ। ਹਾਲਾਂਕਿ ਇਹ ਹੈਲਥ ਬੈਨੇਫਿਟ ਜੂਸ 'ਚ ਨਹੀਂ ਹੁੰਦੇ। ਜੂਸ 'ਚ ਸ਼ੱਕਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।
3. ਡਾਈਟ ਸੋਡਾ: ਇਸ 'ਚ ਆਰਟੀਫੀਸ਼ਿਅਲ ਸਵੀਟਨਰ ਹੁੰਦੇ ਹਨ ਜੋ ਵਜ਼ਨ ਵਧਾਉਂਦੇ ਹਨ। ਪੀਣ ਨਾਲ ਦਿਮਾਗ ਨਾਲ ਜੁੜੀਆਂ ਬਿਮਾਰੀਆਂ, ਡਿਪ੍ਰੈਸ਼ਨ ਤੇ ਸਿਰ ਦਰਦ ਹੋਣ ਦੀ ਸੰਭਾਵਨਾ ਹੁੰਦੀ ਹੈ।
6. ਪੈਕਡ ਜੰਕ ਫੂਡ: ਚਿਪਸ ਜਾਂ ਕੱਪ ਕੇਕ ਵਰਗੇ ਪੈਕਡ ਫੂਡ 'ਚ ਭਾਰੀ ਮਾਤਰਾ 'ਚ ਨਮਕ ਜਾਂ ਸ਼ੱਕਰ ਹੁੰਦਾ ਹੈ। ਇਹ ਵਜ਼ਨ ਵਧਾਉਣ ਦੇ ਨਾਲ-ਨਾਲ ਬਲੱਡ ਸ਼ੂਗਰ ਵੀ ਵਧਾਉਂਦਾ ਹੈ।
2. ਵਾਈਟ ਚਾਕਲੇਟ: ਚਾਕਲੇਟ 'ਚ ਮੌਜੂਦ ਕੋਕੋ ਹੈਲਥ ਲਈ ਫਾਇਦੇਮੰਦ ਹੁੰਦਾ ਹੈ। ਹਾਲਾਂਕਿ ਵਾਈਟ ਚਾਕਲੇਟ 'ਚ ਕੋਕੋ ਨਹੀਂ ਹੁੰਦਾ। ਇਸ 'ਚ ਸਿਰਫ ਸ਼ੱਕਰ ਹੁੰਦੀ ਹੈ।
5. ਐਨਰਜੀ ਡ੍ਰਿੰਕਸ: ਇਨ੍ਹਾਂ ਡ੍ਰਿੰਕਸ 'ਚ ਜ਼ਿਆਦਾ ਮਾਤਰਾ 'ਚ ਫ੍ਰੇਕਟੋਜ਼ ਕਾਰਨ ਸਿਰਪ ਹੁੰਦਾ ਹੈ। ਇਹ ਵਜ਼ਨ ਵਧਾਉਂਦਾ ਹੈ। ਇਸ 'ਚ ਮੌਜੂਦ ਕੈਫੀਨ ਨੀਂਦ ਨਾ ਆਉਣ ਦਾ ਕਾਰਨ ਹੈ।
- - - - - - - - - Advertisement - - - - - - - - -