ਦੁਨੀਆ 'ਚ 'Hot Yoga' ਦੀ ਕਿਉਂ ਵੱਧ ਰਹੀ ਦਿਲਚਸਪੀ..ਜਾਣੋ
ਏਬੀਪੀ ਸਾਂਝਾ | 22 Feb 2017 03:09 PM (IST)
1
ਖ਼ਾਸ ਤੌਰ ਉੱਤੇ ਹੌਟ ਯੋਗਾ ਇਸ ਸਮੇਂ ਕਾਫ਼ੀ ਪ੍ਰਸਿੱਧ ਹੋ ਰਿਹਾ ਹੈ।
2
ਹੌਟ ਯੋਗਾ ਆਮ ਤੌਰ ਉੱਤੇ ਇੱਕ ਹਾਲ ਵਿੱਚ ਨਿਰਧਾਰਿਤ ਤਾਪਮਾਨ ਉੱਤੇ ਕੀਤਾ ਜਾਂਦਾ ਹੈ।
3
ਦੁਨੀਆ ਵਿੱਚ 'ਬਿਕਰਮ ਹੌਟ ਯੋਗਾ' ਇਸ ਸਮੇਂ ਕਾਫ਼ੀ ਪ੍ਰਸਿੱਧ ਹੈ।
4
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਰੀਰ ਉੱਤੇ ਕਾਫ਼ੀ ਜ਼ਿਆਦਾ ਅਸਰ ਕਰਦਾ ਹੈ ਅਤੇ ਇਸ ਨੂੰ ਕਰਨ ਨਾਲ ਕਾਫ਼ੀ ਜ਼ਿਆਦਾ ਐਨਰਜੀ ਮਿਲਦੀ ਹੈ।
5
ਹੌਟ ਯੋਗਾ ਮਾਹਿਰ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ।
6
ਦੁਨੀਆ ਵਿੱਚ ਇਸ ਸਮੇਂ ਤੰਦਰੁਸਤ ਰਹਿਣ ਲਈ ਲੋਕਾਂ ਵੱਡੀ ਗਿਣਤੀ ਵਿੱਚ ਯੋਗ ਨੂੰ ਅਪਣਾ ਰਹੇ ਹਨ।