ਕੀ ਦੁੱਧ ਪੀਤੇ ਬਿਨਾ ਸਰ ਸਕਦਾ ? ਜਾਣੋ
ਏਬੀਪੀ ਸਾਂਝਾ | 20 Feb 2017 12:02 PM (IST)
1
ਕੈਲਸ਼ੀਅਮ ਦੀ ਕਮੀ ਦੂਰ ਕਰਨ ਲਈ ਸੋਇਆਬੀਨ ਦਾ ਵੀ ਸੇਵਨ ਕਰ ਸਕਦੇ ਹੋ। ਸੋਇਆ ਮਿਲਕ ਜਾਂ ਸੋਇਆ ਪਨੀਰ ਕੈਲਸ਼ੀਅਮ ਦੀ ਚੰਗਾ ਸ੍ਰੋਤ ਹੈ।
2
ਰਾਗੀ ਦੇ ਆਟੇ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ। ਇੱਥੋਂ ਤੱਕ ਬੱਚਿਆਂ ਦੇ ਖਾਣੇ ਵਿੱਚ ਰਾਗੀ ਦੇ ਆਟੇ ਦੀ ਖੂਬ ਵਰਤੋਂ ਕੀਤੀ ਜਾਂਦੀ ਹੈ।
3
ਕੁਝ ਲੋਕਾਂ ਨੂੰ ਲੈਕਟੋਂਸ ਇਨਟਾਲਿਰੈਂਸ ਹੁੰਦੀ ਹੈ ਜਾਨੀ ਦੁੱਧ ਤੇ ਦਹੀਂ ਉਨ੍ਹਾਂ ਨੂੰ ਨਹੀਂ ਪਚਦਾ। ਅਜਿਹੇ ਵਿੱਚ ਇਨ੍ਹਾਂ ਲੋਕਾਂ ਨੂੰ ਡਾਈਟ ਜ਼ਰੀਏ ਕੈਲਸ਼ੀਅਮ ਲੈਣ ਵਿੱਚ ਬਹੁਤ ਦਿੱਕਤਾਂ ਹੁੰਦੀਆਂ ਹਨ। ਕੈਲਸ਼ੀਅਮ ਸਰੀਰ ਲਈ ਬਹੁਤ ਜ਼ਰੂਰੀ ਹੈ। ਉਂਝ ਫਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਕਈ ਹੋਰ ਭੋਜਨ ਪਦਾਰਥ ਹਨ ਜਿਨ੍ਹਾਂ ਜ਼ਰੀਏ ਕੈਲਸ਼ੀਅਮ ਦੀ ਕਮੀ ਪੂਰੀ ਕੀਤੀ ਜਾ ਸਕਦਾ ਹੈ।
4
ਬਦਾਮ ਤੇ ਮੇਵਿਆਂ ਵਿੱਚ ਵੀ ਕੈਲਸ਼ੀਅਮ ਹੁੰਦਾ ਹੈ।
5
ਇਸ ਤੋਂ ਇਲਾਵਾ ਬ੍ਰੋਕਲੀ ਵਿੱਛ ਵੀ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਹੁੰਦੀ ਹੈ।
6
ਅੰਜੀਰ ਵੀ ਕੈਲਸ਼ੀਅਮ ਦੀ ਕਮੀ ਪੂਰੀ ਕਰਦੀ ਹੈ।