✕
  • ਹੋਮ

ਬੱਚਿਆਂ ਦੇ ਦਿਮਾਗ਼ 'ਤੇ ਪ੍ਰਦੂਸ਼ਣ ਦਾ ਬੁਰਾ ਅਸਰ, ਨਵੀਂ ਖੋਜ 'ਚ ਖੁਲਾਸਾ

ਏਬੀਪੀ ਸਾਂਝਾ   |  20 Oct 2017 03:56 PM (IST)
1

2

3

ਖੋਜ ਦੇ ਨਤੀਜਿਆਂ ਤੋਂ ਜਾਹਿਰ ਹੋਇਆ ਕਿ ਪੀਐਮ 2.5 ਤੇ ਕਾਰਬਨ ਦਾ ਸਬੰਧ ਯਾਦਸ਼ਕਤੀ ਸਬੰਧੀ ਕਾਰਜ ਪ੍ਰਣਾਲੀ 'ਚ ਗਿਰਾਵਟ ਨਾਲ ਹੈ। ਪੀਐਮ 2.5 ਤੇ ਕਾਰਬਨ ਦੇ ਪ੍ਰਭਾਵ ਨੂੰ ਲੈ ਕੇ ਲੜਕੀਆਂ ਦੀ ਤੁਲਨਾ 'ਚ ਲੜਕੇ ਜ਼ਿਆਦਾ ਸੰਵੇਦਨਸ਼ੀਲ ਪਾਏ ਗਏ।

4

ਖੋਜਕਰਤਾਵਾਂ ਨੇ ਨਵੇਂ ਅਧਿਐਨ 'ਚ 39 ਸਕੂਲਾਂ ਦੇ ਕਰੀਬ 1200 ਬੱਚਿਆਂ 'ਤੇ 12 ਮਹੀਨੇ ਤੱਕ ਅਧਿਐਨ ਕੀਤਾ। ਇਸ ਦੌਰਾਨ ਇਨ੍ਹਾਂ ਦੀ ਯਾਦਸ਼ਕਤੀ ਸਬੰਧੀ ਕਾਰਜ ਪ੍ਰਣਾਲੀ ਤੇ ਧਿਆਨ ਦੇਣ ਦੀ ਸਮਰੱਥਾ 'ਤੇ ਕਈ ਵਾਰ ਗ਼ੌਰ ਕੀਤਾ ਗਿਆ।

5

ਸਪੇਨ ਦੇ ਬਾਰਸੀਲੋਨਾ ਇੰਸਟੀਚਿਊੁਟ ਫਾਰ ਗਲੋਬਲ ਹੈਲਥ ਦੇ ਖੋਜਕਰਤਾਵਾਂ ਨੇ ਸਕੂਲ ਆਉਣ ਤੇ ਜਾਣ ਦੌਰਾਨ ਬੱਚਿਆਂ 'ਚ ਪ੍ਰਦੂਸ਼ਨ ਤੱਤ ਪੀਐਮ 2.5 ਤੇ ਕਾਰਬਨ ਦੇ ਪ੍ਰਭਾਵ ਨੂੰ ਲੈ ਕੇ ਅਧਿਐਨ ਕੀਤਾ। ਪਹਿਲਾਂ ਦੇ ਅਧਿਐਨਾਂ ਤੋਂ ਜਾਹਿਰ ਹੋ ਚੁੱਕਾ ਹੈ ਕਿ ਇਨ੍ਹਾਂ ਦਾ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ।

6

ਚੰਡੀਗੜ੍ਹ: ਹਵਾ ਪ੍ਰਦੂਸ਼ਣ ਨਾਲ ਬੱਚਿਆਂ ਦੇ ਦਿਮਾਗ਼ 'ਤੇ ਬੁਰਾ ਅਸਰ ਪੈ ਸਕਦਾ ਹੈ। ਨਵੇਂ ਅਧਿਐਨ ਦਾ ਦਾਅਵਾ ਹੈ ਕਿ ਇਸ ਕਾਰਨ ਬੱਚਿਆਂ ਦੇ ਗਿਆਨ ਸਬੰਧੀ ਵਿਕਾਸ ਨੂੰ ਨੁਕਸਾਨ ਪਹੁੰਚਣ ਨਾਲ ਹੀ ਯਾਦਸ਼ਕਤੀ ਸਬੰਧੀ ਕਾਰਜ ਸਮਰੱਥਾ ਵੀ ਕਮਜ਼ੋਰ ਪੈ ਸਕਦੀ ਹੈ।

  • ਹੋਮ
  • ਸਿਹਤ
  • ਬੱਚਿਆਂ ਦੇ ਦਿਮਾਗ਼ 'ਤੇ ਪ੍ਰਦੂਸ਼ਣ ਦਾ ਬੁਰਾ ਅਸਰ, ਨਵੀਂ ਖੋਜ 'ਚ ਖੁਲਾਸਾ
About us | Advertisement| Privacy policy
© Copyright@2026.ABP Network Private Limited. All rights reserved.