ਕੈਂਸਰ ਨਾਲ ਨਜਿੱਠਣ ਦਾ ਨਵਾਂ ਤਰੀਕਾ ਆਇਆ ਸਾਹਮਣੇ
ਏਬੀਪੀ ਸਾਂਝਾ | 22 Sep 2017 12:17 PM (IST)

1
ਖ਼ਾਸ ਕਰਕੇ ਮੇਲਾਨੋਮਾ (ਸਕਿਨ ਕੈਂਸਰ ਦਾ ਖ਼ਤਰਨਾਕ ਰੂਪ), ਪੈਂਯਿਆਟਿਕ ਤੇ ਕੋਲੋਰੈਕਟਲ ਕੈਂਸਰ 'ਚ ਇਸ ਦੇ ਜ਼ਿਆਦਾ ਕਾਰਗਰ ਹੋਣ ਦੀ ਗੱਲ ਸਾਹਮਣੇ ਆਈ ਹੈ।
2
ਵਿਗਿਆਨਕਾਂ ਨੂੰ ਉਮੀਦ ਹੈ ਕਿ ਇਸ ਖੋਜ ਨਾਲ ਜ਼ਿਆਦਾ ਅਸਰਦਾਰ ਦਵਾਈ ਵਿਕਸਿਤ ਕੀਤੀ ਜਾ ਸਕੇਗੀ ਤੇ ਵੱਡੀ ਗਿਣਤੀ 'ਚ ਲੋਕਾਂ ਦੀ ਜਾਨ ਬਚਾਈ ਜਾ ਸਕੇਗੀ।
3
ਕਈ ਵਾਰ ਇਸ 'ਤੇ ਦਵਾਈਆਂ ਦਾ ਅਸਰ ਨਹੀਂ ਹੁੰਦਾ, ਜਿਸ ਕਾਰਨ ਕੈਂਸਰ 'ਤੇ ਲਗਾਮ ਲਗਾਉਣੀ ਸੰਭਵ ਹੋ ਪਾਉਂਦੀ ਹੈ।
4
ਮਾਹਿਰਾਂ ਨੇ ਟਿਊਮਰ ਦੇ ਵਾਧੇ 'ਚ ਸਹਾਇਕ ਇੰਜਾਈਮ ਨੂੰ ਨਾਕਾਮ ਕਰਨ ਦਾ ਨਵਾਂ ਤਰੀਕਾ ਲੱਭਿਆ ਹੈ। ਇਸ ਇੰਜਾਈਮ ਦੀ ਪਛਾਣ ਪੀਪੀਟੀ-1 ਦੇ ਤੌਰ 'ਤੇ ਕੀਤੀ ਗਈ ਹੈ।
5
ਚੰਡੀਗੜ੍ਹ: ਜਾਨਲੇਵਾ ਕੈਂਸਰ ਨਾਲ ਆਉਣ ਵਾਲੇ ਸਮੇਂ 'ਚ ਨਜਿੱਠਣਾ ਆਸਾਨ ਹੋ ਸਕੇਗਾ। ਅਮਰੀਕੀ ਸ਼ੋਧਕਰਤਾਵਾਂ ਨੇ ਇਸ ਪਾਸੇ 'ਚ ਜ਼ਿਕਰਯੋਗ ਸਫ਼ਲਤਾ ਹਾਸਿਲ ਕਰਨ ਦਾ ਦਾਅਵਾ ਕੀਤਾ ਹੈ, ਜਿਸ ਨਾਲ ਖ਼ਤਰਨਾਕ ਟਿਊਮਰ ਦੇ ਵਿਕਾਸ ਨੂੰ ਕਾਬੂ ਕੀਤਾ ਜਾ ਸਕੇਗਾ।
6
ਸ਼ੋਧਕਰਤਾਵਾਂ ਦੇ ਦਲ 'ਚ ਸ਼ਾਮਿਲ ਭਾਰਤੀ ਮੂਲ ਦੇ ਰਵੀ ਅਮਰਾਵਦੀ ਵੀ ਸ਼ਾਮਿਲ ਸਨ।