ਮਾਂ ਬਣਨ ਮਗਰੋਂ ਇਹ ਔਰਤ ਅਖਵਾਉਂਦੀ ਮੱਸਲਸ ਮੌਮ, ਤਸਵੀਰਾਂ ਦੇਖ ਰਹਿ ਜਾਓਂਗੇ ਦੰਗ
ਏਬੀਪੀ ਸਾਂਝਾ
Updated at:
10 Apr 2019 08:24 PM (IST)
1
Download ABP Live App and Watch All Latest Videos
View In App2
3
4
ਦੇਖੋ ਮਮਤਾ ਦੀਆਂ ਕੁਝ ਹੋਰ ਤਸਵੀਰਾਂ।
5
ਪੇਸ਼ੇ ਵਜੋਂ ਬਾਡੀ ਬਿਲਡਰ ਮਮਤਾ ਨਾ ਸਿਰਫ ਆਪਣੇ ਗਰਭ ਨਿਸ਼ਾਨਾਂ 'ਤੇ ਮਾਣ ਕਰਦੀ ਹੈ ਬਲਕਿ ਉਹ ਹੋਰਾਂ ਔਰਤਾਂ ਨੂੰ ਵੀ ਆਪਣੇ ਸੁਫਨੇ ਪੂਰੇ ਕਰਨ ਲਈ ਉਤਸ਼ਾਹਿਤ ਕਰਦੀ ਹੈ।
6
ਭਾਰਤ ਦੀਆਂ ਉਨ੍ਹਾਂ ਔਰਤਾਂ ਨੂੰ ਮਮਤਾ ਕੁਮਾਰ ਤਰ੍ਹਾਂ ਸੋਚਣਾ ਚਾਹੀਦਾ ਹੈ ਜੋ ਪ੍ਰੈਗਨੈਂਸੀ ਮਗਰੋਂ ਸਟ੍ਰੈਚ ਮਾਰਕਸ ਬਾਰੇ ਚਿੰਤਾ ਕਰਦੀਆਂ ਰਹਿੰਦੀਆਂ ਹਨ ਅਤੇ ਬੱਚਾ ਹੋਣ ਮਗਰੋਂ ਆਪਣੇ ਸੁਫਨੇ ਤਿਆਗ ਦਿੰਦੀਆਂ ਹਨ।
7
ਮਮਤਾ ਕੁਮਾਰ ਇੱਕ ਧੀ ਦੀ ਮਾਂ ਹੈ ਤੇ ਆਪਣੇ ਸਰੀਰ 'ਤੇ ਪਏ ਸਟ੍ਰੈਚ ਮਾਰਕਸ ਨਾਲ ਜਿਊਂਦੀ ਹੈ।
8
ਇਹ ਕੋਈ ਹੋਰ ਨਹੀਂ ਬਲਕਿ ਮਮਤਾ ਕੁਮਾਰ ਹੈ।
9
ਪਹਿਲੀ ਵਾਰ ਮਾਂ ਬਣਨ ਨਾਲ ਅਕਸਰ ਔਰਤਾਂ ਨੂੰ ਸਟ੍ਰੈਚ ਮਾਰਕਸ ਦੀ ਚਿੰਤਾ ਰਹਿੰਦੀ ਹੈ। ਪਰ ਅੱਜ ਅਸੀਂ ਤੁਹਾਨੂੰ ਜਿਸ ਔਰਤ ਬਾਰੇ ਦੱਸਣ ਜਾ ਰਹੇ ਹਾਂ, ਉਸ ਨੂੰ ਮੱਸਲਸ ਮੌਮ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
- - - - - - - - - Advertisement - - - - - - - - -