ਤੁਹਾਡੀ ਥਾਲੀ ਵਿੱਚ ਕੀ ਹੈ..? ਕੈਨੇਡਾ ਦੇ ਗੁਰੂ ਘਰ ਨੇ ਚਲਾਈ ਵਿਲੱਖਣ ਲੰਗਰ ਮੁਹਿੰਮ
ਏਬੀਪੀ ਸਾਂਝਾ | 29 Mar 2019 06:18 PM (IST)
1
2
3
ਦੇਖੋ ਕੈਨੇਡਾ ਦੇ ਸਭ ਤੋਂ ਵੱਡੇ ਗੁਰੂ ਘਰ 'ਚ ਲੰਗਰ ਤਿਆਰ ਕੀਤੇ ਜਾਣ ਦੀਆਂ ਕੁਝ ਹੋਰ ਤਸਵੀਰਾਂ।
4
5
6
7
8
9
10
ਸੰਗਤ ਵੀ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰ ਰਹੀ ਹੈ, ਜੋ ਲੰਗਰ ਪ੍ਰਥਾ ਦੀ ਨਿਸ਼ਕਾਮ ਸੇਵਾ ਨੂੰ ਆਧੁਨਿਕ ਰੂਪ ਵਿੱਚ ਢਾਲਦੀ ਹੈ।
11
ਡਿਕਸੀ ਗੁਰਦੁਆਰਾ 'ਚ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਖ਼ਾਸ ਤੌਰ 'ਤੇ ਸਿਹਤ ਮਾਹਰਾਂ ਨੇ ਤਿਆਰ ਕੀਤਾ ਹੈ।
12
ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਰੋਜ਼ਾਨਾ ਤਿਆਰ ਹੋਣ ਵਾਲੇ ਲੰਗਰ ਦਾ ਬਿਓਰਾ ਦਿੱਤਾ ਜਾਵੇਗਾ। ਇਸ ਵੇਰਵੇ ਵਿੱਚ ਦੱਸਿਆ ਜਾਵੇਗਾ ਕਿ ਪਰੋਸੇ ਜਾ ਰਹੇ ਭੋਜਨ 'ਚ ਕਿੰਨੇ ਪੋਸ਼ਕ ਤੱਤ ਭਾਵ ਕੈਲਰੀਜ਼ ਤੇ ਕਾਰਬੋਹਾਈਡ੍ਰੇਟਸ ਹਨ।
13
ਓਂਟਾਰਿਓ ਖ਼ਾਲਸਾ ਦਰਬਾਰ 'ਚ ਵਿਲੱਖਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।