✕
  • ਹੋਮ

ਵੱਡੀ ਖੋਜ: ਹੁਣ ਦਿਮਾਗ਼ ਨੂੰ ਵੀ ਪੜ੍ਹਿਆ ਜਾ ਸਕਦਾ

ਏਬੀਪੀ ਸਾਂਝਾ   |  25 Oct 2017 08:32 AM (IST)
ਵੱਡੀ ਖੋਜ: ਹੁਣ ਦਿਮਾਗ਼ ਨੂੰ ਵੀ ਪੜ੍ਹਿਆ ਜਾ ਸਕਦਾ
1

2

3

4

ਇਸ ਡਾਟਾ ਦੀ ਵਰਤੋਂ ਦਿਮਾਗ਼ ਦੇ ਵਿਜ਼ੂਅਲ ਕਾਰਟੈਕਸ ਦੀ ਸਰਗਰਮੀ ਦਾ ਅਨੁਮਾਨ ਲਗਾਉਣ ਦੀ ਪ੫ਣਾਲੀ 'ਚ ਕੀਤਾ ਗਿਆ। ਇਸ ਤੋਂ ਬਾਅਦ ਐੱਫਐੱਮਆਰਆਈ ਨੂੰ ਪੜ੍ਹਨ ਲਈ ਇਸ ਪ੫ਣਾਲੀ ਨੂੰ ਅਪਣਾਇਆ ਗਿਆ। ਇਹ ਐੱਫਐੱਮਆਰਆਈ ਡਾਟਾ ਨੂੰ ਸਹੀ ਤਰ੍ਹਾਂ ਨਾਲ ਪੜ੍ਹਨ 'ਚ ਸਮਰੱਥ ਪਾਈ ਗਈ।

5

ਸ਼ੋਧਕਰਤਾਵਾਂ ਨੇ ਤਿੰਨ ਹਿੱਸਾ ਲੈਣ ਵਾਲੀਆਂ ਅੌਰਤਾਂ ਨੂੰ ਲੋਕਾਂ ਜਾਂ ਪਸ਼ੂਆਂ ਤੇ ਕੁਦਰਤੀ ਦਿ੫ਸਾਂ ਦੇ 972 ਵੀਡੀਓ ਕਲਿੱਪ ਵਿਖਾਏ। ਇਸ ਤੋਂ ਬਾਅਦ ਉਨ੍ਹਾਂ ਦੇ 11.5 ਘੰਟੇ ਦੇ ਫੰਕਸ਼ਨਲ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ (ਐੱਫਐੱਮਆਰਆਈ) ਡਾਟਾ ਨੂੰ ਇਕੱਤਰ ਕੀਤਾ।

6

ਕਾਨਵਲੂਸ਼ਨਲ ਨਿਊਰਾਲ ਨੈੱਟਵਰਕ ਦੀ ਵਰਤੋਂ ਇਹ ਅਧਿਐਨ ਕਰਨ ਲਈ ਕੀਤੀ ਗਈ ਕਿ ਦਿਮਾਗ਼ ਪ੫ਤੀਕਿਰਿਆਵਾਂ ਸਥਿਰ ਚਿੱਤਰਾਂ ਤੇ ਦੂਜੇ ਦਿ੫ਸ਼ਾਂ ਲਈ ਕਿਸ ਤਰ੍ਹਾਂ ਦੀ ਹੁੰਦੀ ਹੈ? ਇਸ ਤਰ੍ਹਾਂ ਦਾ ਨਜ਼ਰੀਆ ਪਹਿਲੀ ਵਾਰ ਅਪਣਾਇਆ ਗਿਆ ਹੈ।

7

ਅਮਰੀਕਾ ਦੀ ਪਰਡਿਯੂ ਯੂਨੀਵਰਸਿਟੀ ਅਸਿਸਟੈਂਟ ਪ੍ਰੋਫੈਸਰ ਝੋਂਗਮਿੰਗ ਲਿਊ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ 'ਚ ਇਸ ਤਰ੍ਹਾਂ ਦੇ ਨੈੱਟਵਰਕ ਨੇ ਕੰਪਿਊਟਰ ਵਿਜ਼ਨ ਦੇ ਖੇਤਰ 'ਚ ਵੱਡਾ ਪ੍ਰਭਾਵ ਪਾਇਆ ਹੈ। ਸਾਡੀ ਤਕਨੀਕ 'ਚ ਇਹ ਸਮਝਣ ਲਈ ਨਿਊਰਾਲ ਨੈੱਟਵਰਕ ਦੀ ਵਰਤੋਂ ਕੀਤੀ ਗਈ ਹੈ ਕਿ ਤੁਸੀਂ ਕੀ ਵੇਖ ਰਹੇ ਹੋ।

8

ਵਿਗਿਆਨਕਾਂ ਦੇ ਕਾਨਵਲੂਸ਼ਨਲ ਨਿਊਰਾਲ ਨੈੱਟਵਰਕ (ਸੀਐੱਨਐੱਨ) ਨਾਂ ਦੀ ਵਿਧੀ ਵਿਕਸਿਤ ਕੀਤੀ ਹੈ। ਇਹ ਵਿਧੀ ਕੰਪਿਊਟਰ ਤੇ ਸਮਾਰਟਫੋਨ 'ਚ ਚਿਹਰਿਆਂ ਤੇ ਹੋਰਨਾਂ ਚੀਜ਼ਾਂ ਦੀ ਪਛਾਣ ਕਰਨ 'ਚ ਅਪਣਾਈ ਜਾਂਦੀ ਹੈ।

9

ਇਹ ਬਰੇਨ ਸਕੈਨ ਦੇ ਵਿਸ਼ਲੇਸ਼ਣ ਨਾਲ ਇਸ ਗੱਲ ਦੀ ਵਿਆਖਿਆ ਵੀ ਕਰ ਸਕਦੀ ਹੈ ਕਿ ਇਕ ਵਿਅਕਤੀ ਕੀ ਦੇਖ ਰਿਹਾ ਹੈ? ਇਸ ਖੋਜ ਨਾਲ ਦਿਮਾਗ਼ ਦੀ ਕਾਰਜਪ੫ਣਾਲੀ 'ਤੇ ਨਵੀਂ ਰੋਸ਼ਨੀ ਪੈ ਸਕਦੀ ਹੈ।

10

ਵਾਸ਼ਿੰਗਟਨ : ਵਿਗਿਆਨਕਾਂ ਨੇ ਦਿਮਾਗ਼ ਦੀ ਕਾਰਜਪ੫ਣਾਲੀ ਨੂੰ ਬਿਹਤਰ ਤਰੀਕੇ ਨਾਲ ਸਮਝਣ ਦੀ ਦਿਸ਼ਾ 'ਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਉਨ੍ਹਾਂ ਅਜਿਹੀ ਨਵੀਂ ਆਰਟੀਫੀਸ਼ਿਅਲ ਇੰਟੈਲੀਜੈਂਸ (ਏਆਈ) ਪ੍ਰਣਾਲੀ ਵਿਕਸਿਤ ਕੀਤੀ ਹੈ ਜੋ ਦਿਮਾਗ਼ ਨੂੰ ਪੜ੍ਹ ਸਕਦੀ ਹੈ।

  • ਹੋਮ
  • ਸਿਹਤ
  • ਵੱਡੀ ਖੋਜ: ਹੁਣ ਦਿਮਾਗ਼ ਨੂੰ ਵੀ ਪੜ੍ਹਿਆ ਜਾ ਸਕਦਾ
About us | Advertisement| Privacy policy
© Copyright@2026.ABP Network Private Limited. All rights reserved.