Election Results 2024
(Source: ECI/ABP News/ABP Majha)
ਜੇਕਰ ਚਾਹੁੰਦੇ ਗੋਰਾ ਤੇ ਅਕਲਮੰਦ ਬੱਚਾ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ !
ਚੰਡੀਗੜ੍ਹ: ਅੱਜ ਇਸ ਸੰਸਾਰ ਵਿੱਚ ਕੌਣ ਅਜਿਹਾ ਵਿਅਕਤੀ ਜਾਂ ਮਹਿਲਾ ਹੋਵੇਗੀ ਜੋ ਆਪਣੇ ਬੱਚੇ ਨੂੰ ਚੁਸਤ ਤੇ ਬੁੱਧੀਮਾਨ ਨਹੀਂ ਬਣਾਉਣਾ ਚਾਹੁੰਦੇ ਹੋਣਗੇ। ਤਕਰੀਬਨ ਹਰੇਕ ਮਾਤਾ-ਪਿਤਾ ਅਜਿਹਾ ਚਾਹੁੰਦੇ ਹਨ ਪਰ ਕਿਸੇ ਕਾਰਨ ਉਹ ਅਜਿਹਾ ਨਹੀਂ ਕਰ ਪਾਉਂਦੇ। ਅੱਜ ਤੁਹਾਨੂੰ ਬਹੁਤ ਹੀ ਆਸਾਨ ਉਪਾਅ ਦੱਸ ਰਹੇ ਹਾਂ, ਜਿੰਨਾ ਨਾਲ ਤੁਸੀਂ ਸ਼ਿਸ਼ੂ ਨੂੰ ਚਤੁਰ ਤੇ ਬੁੱਧੀਮਾਨ ਬਣਾ ਸਕਦੇ ਹੋ।
Download ABP Live App and Watch All Latest Videos
View In App4. ਦੰਦਾਂ ਨੂੰ ਲੈ ਕੇ ਸਾਵਧਾਨ ਰਹੋ- ਮਾਤਾਵਾਂ ਮੂੰਹ ਤੇ ਦੰਦਾਂ ਦੀ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ ਗਰਭ ਅਵਸਥਾ ਵਿੱਚ ਹੋਣ ਵਾਲੀ ਮੂੰਹ ਤੇ ਦੰਦਾਂ ਦੀ ਬਿਮਾਰੀ ਸ਼ਿਸ਼ੂ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਤੇ ਸ਼ਿਸ਼ੂ ਦਾ ਵਜ਼ਨ ਵੀ ਘੱਟ ਹੋ ਸਕਦਾ ਹੈ। ਜਿਹੜੀਆਂ ਮਹਿਲਾਵਾਂ ਗਰਭ ਅਵਸਥਾ ਵਿੱਚ ਮੂੰਹ ਤੇ ਦੰਦਾਂ ਦੀ ਸਫ਼ਾਈ ਦਾ ਖ਼ਿਆਲ ਨਹੀਂ ਰੱਖਦੀ ਉਨ੍ਹਾਂ ਨੂੰ ਅੱਗੇ ਜਾ ਕੇ ਬੱਚਿਆਂ ਨੂੰ ਸਿਖਾਉਣ, ਪੜ੍ਹਾਈ ਵਿੱਚ ਕਠਨਾਈ ਦਾ ਸਾਹਮਣਾ ਕਰਨ ਦੀ ਸੰਭਾਵਨਾਵਾਂ ਤੋਂ ਦੋ-ਚਾਰ ਹੋਣਾ ਪੈਂਦਾ ਹੈ।
5. ਆਪਣਾ ਵਜ਼ਨ ਨੂੰ ਕੰਟਰੋਲ ਰੱਖੋ- ਜ਼ਿਆਦਾਤਰ ਮਹਿਲਾਵਾਂ ਗਰਭ ਅਵਸਥਾ ਵਿੱਚ ਮੋਟਾਪੇ ਦਾ ਅਹਿਸਾਸ ਕਰਦੀ ਹੈ ਤੇ ਇਸ ਕਾਰਨ ਤੋਂ ਉਨ੍ਹਾਂ ਦਾ ਵਜ਼ਨ ਵਧ ਜਾਂਦਾ ਹੈ। ਇਸ ਲਈ ਗਰਭ ਅਵਸਥਾ ਵਿੱਚ ਮਹਿਲਾਵਾਂ ਨੂੰ ਆਪਣੇ ਵਜ਼ਨ ਨੂੰ ਲੈ ਕੇ ਸਾਵਧਾਨ ਰਹਿਣਾ ਚਾਹੀਦਾ ਤਾਂ ਕਿ ਉਸ ਦਾ ਜਨਮ ਲੈਣ ਵਾਲਾ ਸ਼ਿਸ਼ੂ ਸਧਾਰਨ ਵਜ਼ਨ ਦੇ ਨਾਲ ਜਨਮ ਲੈ ਸਕੇ। ਗਰਭ ਅਵਸਥਾ ਵਿੱਚ ਮਾਂ ਦੇ ਵਜ਼ਨ ਵਿੱਚ ਵਾਧਾ ਬੱਚੇ ਦੇ ਵਜ਼ਨ ਵਿੱਚ ਕਮੀ ਦਾ ਕਾਰਨ ਹੁੰਦੀ ਹੈ ਜਿਸ ਤੋਂ ਸ਼ਿਸ਼ੂ ਦੀ ਮਾਨਸਿਕ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਇਸ ਖੋਜ ਤੋਂ ਪਤਾ ਲੱਗਦਾ ਹੈ ਕਿ ਸਾਧਾਰਨ ਵਜ਼ਨ ਦੇ ਜਨਮ ਬੱਚੇ ਚਤੁਰ ਹੁੰਦੇ ਹਨ।
3. ਆਪਣੇ ਤਣਾਅ ਨੂੰ ਘਾਟ ਕਰੋ- ਹਾਲ ਦੀ ਇੱਕ ਖੋਜ ਤੋਂ ਸਿੱਧ ਹੋਇਆ ਹੈ ਕਿ ਮਾਤਾ ਦਾ ਗਰਭ ਅਵਸਥਾ ਦੌਰਾਨ ਤਣਾਅ ਵਿੱਚ ਰਹਿਣਾ ਬੁੱਧੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਵਿੱਚੋਂ ਇੱਕ ਹੈ। ਗਰਭ ਅਵਸਥਾ ਵਿੱਚ ਮਾਂ ਜਦੋਂ-ਜਦੋਂ ਤਣਾਅ ਵਿੱਚ ਹੁੰਦੀ ਹੈ ਤਾਂ ਗਰਭ ਅਵਸਥਾ ਸ਼ਿਸ਼ੂ ਦੀ ਬੁੱਧੀ ਉੱਤੇ ਉਸ ਦਾ ਨਕਰਾਤਮਕ ਪ੍ਰਭਾਵ ਹੁੰਦਾ ਹੈ। ਇਸ ਲਈ ਗਰਭ ਅਵਸਥਾ ਦੌਰਾਨ ਮਾਤਾਵਾਂ ਨੂੰ ਤਣਾਅਪੂਰਨ ਵਾਤਾਵਰਨ ਤੋਂ ਦੂਰ ਰਹਿਣਾ ਚਾਹੀਦਾ।
2. ਤਾਜ਼ੇ ਫਲਾਂ ਦਾ ਸੇਵਨ ਕਰੋ- ਮਾਤਾਵਾਂ ਨੂੰ ਆਪਣੀ ਗਰਭ ਅਵਸਥਾ ਦੌਰਾਨ ਤਾਜ਼ੀਆਂ ਸਬਜ਼ੀਆਂ ਤੇ ਤਾਜ਼ੇ ਫਲਾਂ ਦਾ ਸੇਵਨ ਕਰਨ ਵਿੱਚ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਦੇ ਖਾਧ ਪਦਾਰਥ ਨਾ ਕੇਵਲ ਵਜ਼ਨ ਨੂੰ ਕੰਟਰੋਲ ਕਰਦੇ ਹਨ ਬਲਕਿ ਗਰਭ ਵਿੱਚ ਪਲ ਰਹੇ ਸ਼ਿਸ਼ੂ ਦੀ ਬੁੱਧੀ ਉੱਤੇ ਵੀ ਅਸਰ ਪਾਉਂਦੇ ਹਨ।
6. ਚੀਨੀ ਦਾ ਸੇਵਨ ਕਰਨ ਤੋਂ ਬਚੋ- ਗਰਭ ਅਵਸਥਾ ਵਿੱਚ ਚੰਗਾ ਰਹੇਗਾ ਕਿ ਮਾਤਾਵਾਂ ਚੀਨੀ ਦੇ ਸੇਵਨ ਨੂੰ ਘੱਟੋ-ਘੱਟ ਮਾਤਰਾ ਵਿੱਚ ਲਵੇ। ਖਾਧ ਪਦਾਰਥਾਂ ਵਿੱਚ ਚੀਨੀ ਦਾ ਮਹੱਤਵ ਘੱਟ ਤੇ ਗੈਰ ਸਿਹਤਮੰਦ ਭੋਜਨ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਚਤੁਰ ਹੋ ਤਾਂ ਗਰਭ ਅਵਸਥਾ ਵਿੱਚ ਚੀਨੀ ਦਾ ਸੇਵਨ ਘੱਟ ਕਰਨਾ ਮਹੱਤਵਪੂਰਨ ਹੋਵੇਗਾ।
1. ਆਪਣੇ ਸ਼ਿਸ਼ੂ ਨਾਲ ਗੱਲਾਂ ਕਰੋ- ਆਪਣੇ ਸ਼ਿਸ਼ੂ ਨਾਲ ਨਾਲ ਗੱਲਾਂ ਕਰਨ ਲਈ ਜ਼ਰੂਰੀ ਨਹੀਂ ਕਿ ਤੁਸੀਂ ਉਸ ਦੇ ਜਨਮ ਲੈਣ ਤੇ ਉਸ ਦੇ ਬਾਅਦ ਗੱਲ ਕਰਨ ਦਾ ਇੰਤਜ਼ਾਰ ਕਰੋ। ਗਰਭ ਅਵਸਥਾ ਦੌਰਾਨ ਭਰੂਣ ਤੇ ਅਣਜੰਮੇ ਸ਼ਿਸ਼ੂ ਨੂੰ ਵੀ ਸੰਬੋਧਨ ਕਰਕੇ ਗੱਲ ਕਰ ਸਕਦੇ ਹੋ।
- - - - - - - - - Advertisement - - - - - - - - -