ਕਬਜ਼ ਦੂਰ ਕਰਨ ਦਾ ਸਭ ਤੋਂ ਸੌਖਾ ਇਲਾਜ
ਏਬੀਪੀ ਸਾਂਝਾ | 23 Feb 2017 01:16 PM (IST)
1
2
3
ਰੰਗ ਗੋਰਾ ਕਰਨ ਲਈ ਵੀ ਈਸਬਗੋਲ ਦਾ ਇਸਤੇਮਾਲ ਹੁੰਦਾ ਹੈ।
4
ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਈਸਬਗੋਲ ਬਹੁਤ ਫਾਇਦੇਮੰਦ ਹੈ। ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ
5
ਕੌਲਾਸਟਰੋਲ ਵਧਿਆ ਹੈ, ਤਾਂ ਦਿਨ ਵਿੱਚ ਦੋ ਵਾਰ ਈਸਬਗੋਲ ਲਓ।
6
ਜੇਕਰ ਤੁਸੀਂ ਕਿਸੇ ਪਾਰਟੀ ਵਿੱਚ ਜਾ ਰਹੇ ਹੋ ਅਤੇ ਤੁਹਾਡਾ ਮਿੱਠਾ ਖਾਣ ਦਾ ਮਨ ਹੈ, ਤਾਂ ਘਰੋਂ ਚੱਲਣ ਤੋਂ ਪਹਿਲਾਂ ਦੁੱਧ ਵਿੱਚ ਈਸਬਗੋਲ ਪਾ ਕੇ ਪੀਓ। ਇਸ ਨਾਲ ਸ਼ੂਗਰ ਲੈਵਲ ਕੰਟਰੋਲ ਵਿੱਚ ਰਹੇਗਾ।
7
ਆਮ ਤੌਰ 'ਤੇ ਈਸਬਗੋਲ ਦਾ ਇਸਤੇਮਾਲ ਕਬਜ਼ ਦੂਰ ਕਰਨ ਲਈ ਕੀਤਾ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਈਸਬਗੋਲ ਸ਼ੂਗਰ ਕੰਟਰੋਲ ਕਰਨ ਵਿੱਚ ਵੀ ਫਾਇਦੇਮੰਦ ਹੈ।