ਸਪਰਮ ਦਾਨ ਕਰਨੇ ਜਾਂ ਸ਼ੀਘਰਪਤਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਤਾਂ ਇਹ ਮਸ਼ੀਨ ਆਵੇਗੀ ਬੜੇ ਕੰਮ
ਇਹ ਮਸ਼ੀਨ ਬਾਜ਼ਾਰਾਂ ਵਿੱਚ ਬਹੁਤ ਹਿੱਟ ਹੋ ਰਹੀ ਹੈ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਸ਼ੀਨ ਨਾ ਸਿਰਫ ਸਪਰਮ ਕੁਲੈਕਸ਼ਨ ਬਲਕਿ ਉਨ੍ਹਾਂ ਮਰਦਾਂ ਲਈ ਵੀ ਲਾਹੇਵੰਦ ਹੈ ਜੋ ਸ਼ੀਘਰਪਤਨ ਯਾਨੀ ਪ੍ਰੀ ਮੈਚਿਓਰ ਇਜੈਕੂਲੇਸ਼ਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ।
Download ABP Live App and Watch All Latest Videos
View In Appਇਸ ਦੀ ਖ਼ਾਸ ਗੱਲ ਇਹ ਹੈ ਕਿ ਡੋਨਰਜ਼ ਮਸ਼ੀਨ ਦੀ ਰਫ਼ਤਾਰ, ਤਾਪਮਾਨ ਤੇ ਉਚਾਈ ਆਦਿ ਹੋਰ ਸੈਟਿੰਗਜ਼ ਨੂੰ ਆਪਣੇ ਮੁਤਾਬਕ ਬਦਲ ਸਕਦੇ ਹਨ।
ਇਹ ਮਸ਼ੀਨ ਡੋਨਰਜ਼ ਨੂੰ ਉਤੇਜਤ ਕਰਕੇ ਉਨ੍ਹਾਂ ਸੈਕਸ ਵਾਂਗ ਮਹਿਸੂਸ ਕਰਵਾਉਂਦੀ ਹੈ।
ਇਸ ਮਸ਼ੀਨ ਬਾਰੇ ਟਵਿੱਟਰ 'ਤੇ ਵੀਡੀਓ ਵੀ ਪੋਸਟ ਕੀਤਾ ਗਿਆ ਹੈ। ਲੋਕ ਇਸ ਵੀਡੀਓ ਦਾ ਮੇਮੇ ਬਣਾ ਰਹੇ ਹਨ ਤੇ ਪਸੰਦ ਵੀ ਕਰ ਰਹੇ ਹਨ।
ਇਹ ਮਸ਼ੀਨ ਹਸਪਤਾਲਾਂ ਵਿੱਚ ਡੋਨਰਜ਼ ਤੋਂ ਸਪਰਮ ਇਕੱਠੇ ਕਰਨ ਵਿੱਚ ਮਦਦ ਕਰੇਗੀ। ਇਸ ਦੀ ਖ਼ਾਸ ਗੱਲ ਇਹ ਵੀ ਹੈ ਕਿ ਦਾਨੀਆਂ ਨੂੰ ਉਤੇਜਿਤ ਹੋਣ ਲਈ ਹੱਥਰਸੀ ਨਹੀਂ ਕਰਨੀ ਪਵੇਗੀ।
ਇਸ ਮਸ਼ੀਨ ਦਾ ਨਾਂ ਆਟੋਮੈਟਿਕ ਸਪਰਮ ਐਕਸਟ੍ਰੈਕਟਰ ਕਿਹਾ ਜਾਂਦਾ ਹੈ।
ਚੀਨ ਦੀ ਕੰਪਨੀ ਨੇ ਅਜਿਹੀ ਮਸ਼ੀਨ ਈਜਾਦ ਕੀਤੀ ਹੈ ਕਿ ਜਿਸ ਨਾਲ ਸ਼ੁਕਰਾਣੂੰ ਦਾਨ ਕਰਨ ਵਿੱਚ ਸੌਖ ਹੋਵੇਗੀ ਤੇ ਇਸ ਵਿੱਚ ਮਿਹਨਤ ਕਰਨ ਦੀ ਲੋੜ ਵੀ ਨਹੀਂ ਹੋਵੇਗੀ।
ਸਪਰਮ ਡੋਨਰ ਬਣਨਾ ਬਹੁਤ ਘੱਟ ਲੋਕਾਂ ਦੇ ਵੱਸ ਦੀ ਗੱਲ ਹੁੰਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਨਵੀਂ ਮਸ਼ੀਨ ਆਈ ਹੈ ਜੋ ਉਨ੍ਹਾਂ ਨੂੰ ਸ਼ੁਕਰਾਣੂੰ ਦਾਨ ਕਰਨ ਵਿੱਚ ਬਹੁਤ ਮਦਦ ਕਰੇਗੀ।
- - - - - - - - - Advertisement - - - - - - - - -