✕
  • ਹੋਮ

ਦੰਦਾਂ ਦੀ ਬਿਮਾਰੀ ਤੋਂ ਪੀੜਤ ਇਹ ਖਬਰ ਜ਼ਰੂਰ ਪੜ੍ਹਨ

ਏਬੀਪੀ ਸਾਂਝਾ   |  11 Jan 2017 03:40 PM (IST)
1

ਲੰਡਨ ਦੇ ਕਿੰਗਜ਼ ਕਾਲਜ ਦੇ ਖੋਜਾਰਥੀਆਂ ਮੁਤਾਬਕ, ਮੌਜੂਦਾ ਸਮੇਂ 'ਚ ਡੈਂਟਿਸਟ ਦੰਦ 'ਚ ਕੈਵਿਟੀ ਦੇ ਇਲਾਜ 'ਚ ਕੈਲਸ਼ੀਅਮ ਤੇ ਸਿਲੀਕਾਨ ਆਧਾਰਤ ਸੀਮੈਂਟ ਜਾਂ ਫਿਲਿੰਗ ਦਾ ਇਸਤੇਮਾਲ ਕਰਦੇ ਹਨ। ਇਸ ਤਰੀਕੇ ਨਾਲ ਦੰਦ ਦੇ ਨਾਰਮਲ ਮਿਨਰਲ ਲੈਵਲ 'ਤੇ ਅਸਰ ਪੈਂਦਾ ਹੈ। 

2

ਇਸ ਨੂੰ ਧਿਆਨ 'ਚ ਰੱਖਦੇ ਹੋਏ ਦੰਦ 'ਚ ਸਟੈਮ ਸੈੱਲਾਂ ਨੂੰ ਪ੍ਰੇਰਿਤ ਕਰਨ ਦਾ ਤਰੀਕਾ ਲੱਭਿਆ ਗਿਆ ਹੈ। ਇਸ ਬਾਇਓਲੌਜੀਕਲ ਤਰੀਕੇ 'ਚ ਦੰਦ ਆਪਣੀ ਸੁਭਾਵਿਕ ਸਮਰੱਥਾ ਨਾਲ ਕੈਵਿਟੀ ਨੂੰ ਖੁਦ ਹੀ ਠੀਕ ਕਰ ਸਕਦੇ ਹਨ। ਇਸ 'ਚ ਸੀਮੈਂਟ ਜਾਂ ਫਿਲਿੰਗ ਦੀ ਲੋੜ ਨਹੀਂ ਪਵੇਗੀ। ਇਸ ਨਾਲ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ।

3

4

ਲੰਡਨ: ਖਰਾਬ ਦੰਦਾਂ ਦੀ ਫਿਲਿੰਗ ਦਾ ਤਰੀਕਾ ਛੇਤੀ ਹੀ ਬੀਤੇ ਜ਼ਮਾਨੇ ਦੀ ਗੱਲ ਹੋ ਸਕਦੀ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਅਲਜ਼ਾਇਮਰ ਦਵਾਈ ਦੀ ਵਰਤੋਂ ਨਾਲ ਦੰਦ 'ਚ ਸਟੈੱਮ ਸੈੱਲ ਨੂੰ ਸੁਰਜੀਤ ਕਰਨ ਦਾ ਤਰੀਕਾ ਲੱਭਿਆ ਹੈ। ਇਸ ਨਾਲ ਸੜ ਰਹੇ ਦੰਦਾਂ ਨੂੰ ਸੁਭਾਵਿਕ ਤਰੀਕੇ ਨਾਲ ਠੀਕ ਕਰਨ 'ਚ ਮਦਦ ਮਿਲ ਸਕਦੀ ਹੈ। 

  • ਹੋਮ
  • ਸਿਹਤ
  • ਦੰਦਾਂ ਦੀ ਬਿਮਾਰੀ ਤੋਂ ਪੀੜਤ ਇਹ ਖਬਰ ਜ਼ਰੂਰ ਪੜ੍ਹਨ
About us | Advertisement| Privacy policy
© Copyright@2026.ABP Network Private Limited. All rights reserved.