✕
  • ਹੋਮ

ਇਹ ਖੇਡ ਤੁਹਾਡੇ ਲਈ ਹੋ ਸਕਦੀ ਜਾਨਲੇਵਾ

ਏਬੀਪੀ ਸਾਂਝਾ   |  24 Jul 2018 12:43 PM (IST)
ਇਹ ਖੇਡ ਤੁਹਾਡੇ ਲਈ ਹੋ ਸਕਦੀ ਜਾਨਲੇਵਾ
1

ਮਾਹਿਰ ਇਸ ਤਰ੍ਹਾਂ ਦੀਆਂ ਮਸ਼ਹੂਰੀਆਂ ਦੀ ਨਕਲ ਨਾ ਕਰਨ ਦੀ ਹਦਾਇਤ ਦੇ ਰਹੇ ਹਨ।

2

Maltesers ਚਾਕਲੇਟ ਦੀ ਨਵੀਂ ਮਸ਼ਹੂਰੀ 'ਚ ਦਿਖਾਇਆ ਗਿਆ ਕਿ ਮਹਿਲਾ ਮੂਹ ਖੋਲ੍ਹਦੀ ਹੈ ਤੇ ਦੂਰ ਤੋਂ ਉਸ ਦਾ ਸਾਥੀ ਚਾਕਲੇਟ ਬਟਨ ਸੁੱਟਦਾ ਹੈ ਤਾਂ ਮਹਿਲਾ ਦੇ ਮੂੰਹ 'ਚ ਉਹ ਚਾਕਲੇਟ ਬਟਨ ਆ ਜਾਂਦਾ ਹੈ।

3

ਡਾਕਟਰਾਂ ਦਾ ਵੀ ਕਹਿਣਾ ਹੈ ਕਿ ਗਲੇ 'ਚ ਕੁਝ ਅਟਕ ਜਾਣ ਵਾਲ 85 ਫੀਸਦੀ ਮੌਤਾਂ 'ਚ ਸਭ ਤੋਂ ਵੱਡਾ ਕਾਰਨ ਅਜਿਹੀਆਂ ਚੀਜ਼ਾਂ ਬਣਦੀਆਂ ਹਨ।

4

ਮਾਹਿਰਾਂ ਦੀ ਮੰਨੀਏ ਤਾਂ ਅਜਿਹਾ ਕਰਨ ਨਾਲ ਤੁਹਾਡੀ ਮੌਤ ਵੀ ਹੋ ਸਕਦੀ ਹੈ।

5

ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਖੇਡ ਤੁਹਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ?

6

ਕਈ ਵਾਰ ਇਹ ਚੇਲੈਂਜ਼ ਬਣ ਜਾਂਦਾ ਹੈ ਕਿ ਇਸ ਖੇਡ 'ਚ ਕੌਣ ਜਿੱਤਦਾ ਹੈ।

7

ਅਕਸਰ ਹੀ ਆਪਸ 'ਚ ਮਸਤੀ ਕਰਦਿਆਂ ਲੋਕ ਇੱਕ ਦੂਜੇ 'ਤੇ ਛੋਲੇ, ਮੂੰਗਫਲੀ ਜਾਂ ਮਟਰ ਜਿਹੀਆਂ ਚੀਜ਼ਾਂ ਸੁੱਟ ਦਿੰਦੇ ਹਨ।

  • ਹੋਮ
  • ਸਿਹਤ
  • ਇਹ ਖੇਡ ਤੁਹਾਡੇ ਲਈ ਹੋ ਸਕਦੀ ਜਾਨਲੇਵਾ
About us | Advertisement| Privacy policy
© Copyright@2026.ABP Network Private Limited. All rights reserved.