ਕੀ ਤੁਸੀਂ ਵੀ ਚਿਹਰੇ ਤੋਂ ਫਿੰਸੀਆਂ ਹਟਾਉਣ ਲਈ ਵਰਤਦੇ ਹੋ ਇਹ ਢੰਗ, ਤਾਂ ਹੋ ਜਾਓ ਸਾਵਧਾਨ

ਨੋਟ: ਇਹ ਖੋਜ ਦੇ ਦਾਅਵੇ ਹਨ। ਏਬੀਪੀ ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ 'ਤੇ ਅਮਲ ਜਾਂ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਮਾਹਰ ਦੀ ਰਾਏ ਜ਼ਰੂਰ ਲਵੋ।
ਡਾਕਟਰਾਂ ਮੁਤਾਬਕ ਪਿੰਪਲਜ਼ ਹਟਾਉਣ ਦੇ ਟੂਥਪੇਸਟ ਦੀ ਵਰਤੋਂ ਚਿਹਰੇ 'ਤੇ ਖੁਸ਼ਕੀ ਦਾ ਕਾਰਨ ਬਣ ਸਕਦੀ ਹੈ।
ਇਹੋ ਕਿਟਾਣੂੰ ਕੁਝ ਹੀ ਸਮੇਂ ਵਿੱਚ ਫਿੰਸੀ ਬਣ ਜਾਂਦਾ ਹੈ।
ਫਿੰਸਨੀਆਂ ਨੂੰ ਹਟਾਉਣ ਲਈ ਕੁਝ ਲੋਕ ਟੂਥਪੇਸਟ ਦੀ ਵਰਤੋਂ ਕਰਦੇ ਹਨ, ਪਰ ਕੀ ਤੁਸੀਂ ਵੀ ਉਨ੍ਹਾਂ ਵਿੱਚੋਂ ਇੱਕ ਹੋ? ਤਾਂ ਜਾਣ ਲਓ ਕਿ ਇਹ ਤੁਹਾਡੇ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਇਸ ਖੋਜ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਖੋਜ ਵਿੱਚ ਦੱਸਿਆ ਗਿਆ ਹੈ ਕਿ ਟੂਥਪੇਸਟ ਦੀ ਵਰਤੋਂ ਕਰਨ ਨਾਲ ਕਈ ਬੁਰੇ ਪ੍ਰਭਾਵ ਵੀ ਹੋ ਸਕਦੇ ਹਨ।
ਇੰਨਾ ਹੀ ਨਹੀਂ ਚਿਹਰੇ 'ਤੇ ਵਧੇਰੇ ਫਿੰਸੀਆਂ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਪਿੰਪਲਜ਼ ਆਮ ਤੌਰ 'ਤੇ ਔਇਲੀ ਚਿਹਰੇ 'ਤੇ ਹੁੰਦੇ ਹਨ। ਦਰਅਸਲ, ਸੀਬਮ ਨਾਂ ਦਾ ਕਿਟਾਣੂੰ ਚਿਹਰੇ ਉੱਪਰ ਮੌਜੂਦ ਮਰੇ ਹੋਏ ਸੈੱਲ ਨਾਲ ਰਲ਼ ਜਾਂਚਾ ਹੈ।
ਪਿੰਪਲਜ਼ ਇੱਕ ਅਜਿਹੀ ਸਮੱਸਿਆ ਹੈ ਜਿਸ ਨਾਲ ਅੱਜਕੱਲ੍ਹ ਜ਼ਿਆਦਾਤਰ ਨੌਜਵਾਨ ਪ੍ਰੇਸ਼ਾਨ ਰਹਿੰਦੇ ਹਨ। ਫਿਰ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਉਹ ਤਰ੍ਹਾਂ-ਤਰ੍ਹਾਂ ਦੇ ਹੱਲ ਲੱਭਦੇ ਰਹਿੰਦੇ ਹਨ। ਕਈ ਵਾਰ ਫਿੰਸੀਆਂ ਨੂੰ ਹਟਾਉਣ ਲਈ ਲੋਕ ਅਜਿਹੇ ਉਪਾਅ ਵੀ ਕਰ ਬਹਿੰਦੇ ਹਨ, ਜੋ ਉਨ੍ਹਾਂ ਲਈ ਬੇਹੱਦ ਨੁਕਸਾਨਦੇਹ ਸਾਬਤ ਹੁੰਦੇ ਹਨ।