ਬਹੁਤ ਘੱਟ ਲੋਕ ਜਾਣਦੇ ਮੁਨੱਕੇ ਦੇ ਇਹ ਫਾਇਦੇ

ਇਸ ਦੀ ਮਾਤਰਾ ਵਿਅਕਤੀ ਦੀ ਉਮਰ, ਭਾਰ ਜਾਂ ਰੋਗ ਦੇ ਆਧਾਰ ਉੱਤੇ ਘੱਟ ਜਾਂ ਜ਼ਿਆਦਾ ਹੋ ਸਕਦੀ ਹੈ। ਜੇਕਰ ਇਸ ਨੂੰ ਪਾਣੀ ਜਾਂ ਦੁੱਧ ਵਿੱਚ ਭਿਓਂ ਕੇ ਖਾ ਰਹੇ ਹੋ ਤਾਂ ਪਹਿਲਾਂ ਭਿੱਜੇ ਹੋਏ ਮੁਨੱਕੇ ਖਾ ਲਵੋ ਤੇ ਫਿਰ ਪਾਣੀ ਪੀਓ। ਇਸ ਨਾਲ ਬਾਡੀ ਨੂੰ ਸਮਰੱਥ ਫਾਇਦੇ ਹੁੰਦੇ ਹਨ।
3 . ਇਸ ਨੂੰ ਖਾਣ ਨਾਲ ਸਰੀਰ ਦੇ ਟੌਕਿਸਨਸ ਦੂਰ ਹੁੰਦੇ ਹਨ, ਇਹ ਲੀਵਰ ਤੇ ਕਿਡਨੀ ਸਮੱਸਿਆ ਤੋਂ ਬਚਾਉਂਦਾ ਹੈ।
ਚੰਡੀਗੜ੍ਹ: ਆਯੂਰਵੈਦ ਵਿੱਚ ਮੁਨੱਕੇ ਨੂੰ ਸਰਦੀ-ਜੁਕਾਮ, ਖੰਘ ਤੇ ਬਲਗ਼ਮ ਦੂਰ ਕਰਨ ਦੀ ਸਭ ਤੋਂ ਚੰਗੀ ਦਵਾਈ ਮੰਨਿਆ ਜਾਂਦਾ ਹੈ। ਮੁਨੱਕੇ ਵਿੱਚ ਮੌਜੂਦ ਆਇਰਨ, ਕੈਲਸ਼ੀਅਮ ਜਿਵੇਂ ਨਿਊਟ੍ਰੀਐਂਟਸ ਕਈ ਬੀਮਾਰੀਆਂ ਦੇ ਇਲਾਜ ਵਿੱਚ ਮਦਦ ਕਰਦੇ ਹਨ। ਮੁਨੱਕੇ ਨੂੰ ਦੁੱਧ ਜਾਂ ਪਾਣੀ ਵਿੱਚ ਭਿਓ ਕੇ ਜਿਵੇਂ ਚਾਹੇ ਲੈ ਸਕਦੇ ਹੋ। ਇੱਕ ਦਿਨ ਵਿੱਚ ਕਿੰਨੇ ਮੁਨੱਕੇ ਖਾਣ ਨਾਲ ਫਾਇਦਾ ਹੋਵੇਗਾ? ਐਵਰੇਜ਼ ਵਿਅਕਤੀ ਨੂੰ ਇੱਕ ਦਿਨ ਵਿੱਚ 5 ਮੁਨੱਕੇ ਖਾਣੇ ਚਾਹੀਦੇ ਹਨ।
2 . ਇਸ 'ਚ ਕੈਲਸ਼ੀਅਮ ਹੁੰਦਾ ਹੈ, ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆ ਹਨ।
5. ਮੁਨੱਕੇ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਇਸ ਨਾਲ- ਖਾਂਸੀ ਤੋਂ ਰਾਹਤ ਮਿਲਦੀ ਹੈ।
4 . ਮੁਨੱਕੇ ਨਾਲ ਬਲੱਡ ਸਰਕੁਲੇਸ਼ਨ ਇੰਪਰੂਵ ਹੁੰਦਾ ਹੈ, ਇਸ ਨਾਲ ਰੰਗ ਗੋਰਾ ਹੁੰਦਾ ਹੈ, ਵਾਲ ਹੈਲਦੀ ਰਹਿੰਦੇ ਹਨ।
6. ਮੁਨੱਕੇ 'ਚ ਫਾਈਬਰਸ ਹੁੰਦੇ ਹਨ, ਇਸ ਨੂੰ ਖਾਣ ਨਾਲ ਡਾਈਜੇਸ਼ਨ ਇੰਪਰੂਵ ਹੁੰਦਾ ਹੈ।
1. ਇਸ 'ਚ ਪੋਟਾਸ਼ੀਅਮ ਹੁੰਦਾ ਹੈ, ਇਹ ਹਾਰਟ ਦੀ ਬਿਮਾਰੀਆਂ ਤੋਂ ਬਚਾਉਂਦਾ ਹੈ।