ਵਕਰ-ਆਸਨ ਦੇ ਅਨੇਕ ਫਾਇਦੇ, ਪੀਐਮ ਮੋਦੀ ਨੇ ਵੀ ਕੀਤੇ ਸ਼ੇਅਰ
ਏਬੀਪੀ ਸਾਂਝਾ | 03 May 2018 05:41 PM (IST)

1
ਔਰਤਾਂ ਨੂੰ ਮਾਂਹਵਾਰੀ ਦੌਰਾਨ ਵੀ ਵਕਰ-ਆਸਨ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
2
ਜਿਨ੍ਹਾਂ ਲੋਕਾਂ ਦੇ ਪੇਟ ਦਾ ਆਪ੍ਰੇਸ਼ਨ ਹੋਇਆ ਹੈ, ਉਨ੍ਹਾਂ ਨੂੰ ਇਹ ਆਸਨ ਨਹੀਂ ਕਰਨਾ ਚਾਹੀਦਾ।
3
ਇਹ ਆਸਨ ਡਾਇਬਿਟੀਜ਼ ਨੂੰ ਕਾਬੂ ਵਿੱਚ ਰੱਖਣ ਲਈ ਵੀ ਸਹਾਈ ਹੁੰਦਾ ਹੈ।
4
ਇਹ ਜਿਗਰ ਲਈ ਵੀ ਫਾਇਦੇਮੰਦ ਹੈ।
5
ਇੰਨਾ ਹੀ ਨਹੀਂ ਵਕਰ-ਆਸਨ ਕਬਜ਼ ਦੀ ਪ੍ਰੇਸ਼ਾਨੀ ਨੂੰ ਦੂਰ ਕਰਦਾ ਹੈ।
6
ਵਕਰ-ਆਸਨ ਰੀੜ੍ਹ ਦੀ ਹੱਡੀ ਨੂੰ ਲਚੀਲਾ ਬਣਾਉਂਦਾ ਹੈ।
7
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਟਵਿੱਟਰ ਖਾਤੇ ਇੱਕ ਵਾਰ ਫਿਰ ਤੋਂ ਯੋਗ ਦਾ ਵੀਡੀਓ ਸਾਂਝਾ ਕੀਤਾ ਹੈ। ਤਕਰੀਬਨ ਢਾਈ ਮਿੰਟ ਦੀ ਵੀਡੀਓ ਵਿੱਚ ਵਕਰ-ਆਸਨ ਦੇ ਕਈ ਫਾਇਦੇ ਦੱਸੇ ਗਏ ਹਨ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਕਦੋਂ ਇਸ ਆਸਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।