ਯਾਮੀ ਗੌਤਮ ਨੇ ਦੱਸੇ ਦਾਦੀ ਮਾਂ ਵਾਲੇ ਸੁੰਦਰਤਾ ਦੇ ਰਾਜ਼
ਏਬੀਪੀ ਸਾਂਝਾ | 04 Sep 2018 05:11 PM (IST)
1
ਉਹ ਦੱਸਦੀ ਹੈ ਕਿ ਘਿਉ ਸਭ ਸਭਤੋਂ ਵਧੀਆ ਤੇ ਕੁਦਰਤੀ ਲਿਪ ਬਾਮ ਹੈ। ਅੱਧਾ ਚੱਮਚ ਚੀਨੀ ਨਾਲ, ਅੱਧਾ ਚੱਮਚ ਹਲਦੀ ਤੇ ਸ਼ਹਿਦ ਮਿਲਾ ਕੇ ਸਕਰੱਬ ਕਰਨ ਨਾਲ ਚਮੜੀ ਮੁਲਾਇਮ ਬਣੀ ਰਹਿੰਦੀ ਹੈ। (ਤਸਵੀਰਾਂ- ਇੰਸਟਾਗਰਾਮ)
2
ਕੰਡੀਸ਼ਨਰ ਦੀ ਬਜਾਏ ਉਹ ਸ਼ੈਂਪੂ ਲਾਉਣਾ ਜ਼ਿਆਦਾ ਬਿਹਤਰ ਸਮਝਦੀ ਹੈ। ਸ਼ੈਂਪੂ ਬਾਅਦ ਉਹ ਇੱਕ ਵਿਨੇਗਰ ਕੱਪ ਦਾ ਵੀ ਇਸਤੇਮਾਲ ਕਰਦੀ ਹੈ।
3
ਵਧੀਆ ਟੋਨਿੰਗ ਲਈ ਉਹ ਹਰ ਦਿਨ ਨਾਰੀਅਲ ਦੇ ਪਾਣੀ ਨਾਲ ਫੇਸ਼ੀਅਲ ਵੀ ਕਰਦੀ ਹੈ।
4
ਲੰਮੀਆਂ ਤੇ ਸੰਘਣੀਆਂ ਪਲਕਾਂ ਲਈ ਉਹ ਕਾਸਟਰ ਤੇਲ, ਵਿਟਾਮਿਨ ਈ ਤੇਲ ਤੇ ਐਲੋਵੇਰਾ ਦਾ ਪੇਸਟ ਬਣਾ ਕੇ ਲਾਉਂਦੀ ਹੈ।
5
ਬਾਲੀਵੁੱਡ ਅਦਾਕਾਰਾ ਨੇ ਹਾਲ ਹੀ ਵਿੱਚ ਉਸ ਦੀ ਸੁੰਦਰਤਾ ਦੇ ਰਾਜ਼ ਦੱਸੇ ਹਨ ਜੋ ਉਸ ਦੀ ਦਾਦੀ ਦੇ ਸੁਝਾਏ ਹੋਏ ਹਨ। ਉਹ ਹਰ ਦਿਨ ਲੋੜੀਂਦਾ ਪਾਣੀ ਪੀਂਦੀ ਹੈ ਤੇ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕਰਦੀ ਹੈ। ਚਮੜੀ ਨੂੰ ਗਲੋਅ ਦੇਣ ਲਈ ਵੀ ਉਹ ਘਰੇਲੂ ਨੁਸਖੇ ਅਪਣਾਉਂਦੀ ਹੈ।