ਇਸ ਯੋਗ ਨਾਲ ਪੇਟ ਗੈਸ ਭਜਾਓ
ਏਬੀਪੀ ਸਾਂਝਾ | 06 Jun 2017 09:57 AM (IST)
1
ਪਵਨਮੁਕਤਾਸਣ ਇਸ ਦਾ ਨਾਂਅ ਹੈ ਜੋ ਪਵਨ ਨੂੰ ਮੁਕਤ ਕਰਦਾ ਹੈ। ਇਹ ਸਾਡੇ ਸਰੀਰ ਦੀ ਗੈਸ ਨੂੰ ਦੂਰ ਕਰ ਦਿੰਦਾ ਹੈ।
2
ਇਸ ਤਰ੍ਹਾਂ ਖੱਬੇ ਪੈਰ ਨਾਲ ਵੀ ਕਰੋ।
3
ਭੋਜਨ ਕਰਨ ਤੋਂ ਬਾਅਦ ਸੱਜੇ ਪਾਸੇ ਕਰਵਟ ਲੈ ਕੇ 8 ਵਾਰ ਸਾਹ ਲਓ। ਸਿੱਧੇ ਲੇਟ ਕੇ 16 ਵਾਰ ਤੇ ਖੱਬੇ ਕਰਵਟ ਲੈਂਦੇ ਹੋਏ 32 ਵਾਰ ਸਾਹ ਲਓ। ਇਵੇਂ ਤੁਹਾਡਾ ਖਾਣਾ ਚੰਗੀ ਤਰ੍ਹਾਂ ਹਜ਼ਮ ਹੋ ਜਾਵੇਗਾ ਤੇ ਐਸੇਡਿਟੀ ਵੀ ਦੂਰ ਹੋਵੇਗੀ।
4
ਫਿਰ ਦੋਵੇਂ ਪੈਰ ਹਿੱਪਸ ਦੇ ਨੇੜੇ ਲਿਆਓ।ਦੋਵਾਂ ਪੈਰਾਂ ਨੂੰ ਉਠਾਕੇ ਮੂੰਹ ਵੱਲ ਲਿਜਾਓ। ਠੋਢੀ ਨੂੰ ਗੋਡਿਆਂ ਨਾਲ ਛਹਾਉਣ ਦੀ ਕੋਸ਼ਿਸ਼ ਕਰੋ। ਤੇ ਫੇਰ ਹੌਲੀ ਹੌਲੀ ਸਰੀਰ ਉਸੇ ਮੁਦਰਾ 'ਚ ਲੈ ਆਓ।
5
ਲੇਟਣ ਤੋਂ ਬਾਅਦ ਸੱਜੇ ਪੈਰ ਨੂੰ ਮੋੜ ਲਓ।ਫੇਰ ਲੱਤ ਨੂੰ ਉਠਾਉਂਦੇ ਹੋਏ ਮੂੰਹ ਵੱਲ ਲਿਆਓ ਤੇ ਆਪਣੇ ਹੱਥਾਂ ਨਾਲ ਫੜ ਲਓ। ਗਰਦਨ ਨੂੰ ਉਠਾਓ ਤੇ ਠੋਡੀ ਨੂੰ ਗੋਡੇ ਨਾਲ ਲਗਾਉਣ ਦੀ ਕੋਸ਼ਿਸ਼ ਕਰੋ। ਇਹ ਪੁਜ਼ੀਸ਼ਨ 'ਚ ਤਿੰਨ ਚਾਰ ਵਾਰ ਸਾਹ ਤੱਕ ਰੁਕੋ।ਫਿਰ ਸਾਹ ਭਰਦੇ ਹੋਏ ਹੀ ਲੱਤ ਥੱਲੇ ਲਿਆਓ।
6
ਇਹ ਆਸਣ ਕਰਨ ਲਈ ਤੁਸੀਂ ਲੇਟ ਜਾਓ ਤੇ ਜ਼ਮੀਨ 'ਤੇ ਲੇਟ ਕੇ ਕਰੋ।