ਭਾਖੜਾ ਮਗਰੋਂ ਪੰਡੋਹ ਡੈਮ ਦੇ ਵੀ ਖੋਲ੍ਹੇ ਫਲੱਡ ਗੇਟ, ਹੜ੍ਹਾਂ ਦਾ ਖ਼ਤਰਾ
ਏਬੀਪੀ ਸਾਂਝਾ | 18 Aug 2019 11:32 AM (IST)
1
ਬੀਤੇ ਦਿਨ ਭਾਖੜਾ ਡੈਮ ਦੇ ਵੀ 4 ਗੇਟ ਖੋਲ੍ਹ ਦਿੱਤੇ ਗਏ। ਹਾਲਾਂਕਿ ਇਸ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦਾ ਖ਼ਦਸ਼ਾ ਨਹੀਂ।
2
ਪਾਣੀ ਦੇ ਵਧਦੇ ਪੱਧਰ ਨੂੰ ਵੇਖਦਿਆਂ ਪੰਡੋਹ ਡੈਮ ਦੇ 2 ਫਲੱਡ ਗੇਟ ਖੋਲ੍ਹੇ ਗਏ ਹਨ। ਇੱਥੋਂ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ।
3
ਪ੍ਰਸ਼ਾਸਨ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
4
ਬਿਆਸ ਵਿੱਚ ਪਾਣੀ ਦਾ ਪੱਧਰ ਬੇਹੱਦ ਵਧ ਗਿਆ ਹੈ।
5
ਹਲਕੇ ਵਾਹਨਾਂ ਨੂੰ ਕਟੌਲਾ-ਬਾਜੌਰਾ ਦੇ ਰਾਹ ਕੱਢਿਆ ਜਾ ਰਿਹਾ ਹੈ।
6
ਇਸ ਹਾਈਵੇ ਤੋਂ ਟ੍ਰੈਫਿਕ ਰੋਕ ਦਿੱਤਾ ਗਿਆ ਹੈ।
7
ਆਟ ਟਨਲ ਕੋਲ ਕਹਿਰਾ ਵਿੱਚ ਐਨਐਚ ਮੰਡੀ ਤਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।
8
ਪਹੁੰਚ ਲਗਾਤਾਰ ਪੈ ਰਹੇ ਮੀਂਹ ਨੇ ਦੇਸ਼ ਭਰ ਵਿੱਚ ਤਬਾਹੀ ਮਚਾਈ ਹੋਈ ਹੈ। ਮਨਾਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ਤਕ ਪਾਣੀ ਗਿਆ ਹੈ।