ਭੂਟਾਨ ਗਏ ਪੀਐਮ ਮੋਦੀ ਦਾ ਸ਼ਾਨਦਾਰ ਸਵਾਗਤ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 17 Aug 2019 03:27 PM (IST)
1
2
3
4
5
6
7
ਇਸ ਦੌਰਾਨ ਉਹ ਭੂਟਾਨ ਦੀ ਯੂਨੀਵਰਸੀਟੀ ਰਾਇਲ ਆਫ਼ ਯੁਨੀਵਰਸੀਤੀ ਨੂੰ ਵੀ ਸੰਬੋਧਤ ਕਰਨਗੇ। ਵੇਖੋ ਤਸਵੀਰਾਂ
8
ਇਸ ਦੌਰੇ ਦੌਰਾਨ ਮੋਦੀ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਡਚੁਕ ਅਤੇ ਭੂਟਾਨ ਦੇ ਨੇਤਾਵਾਂ ਨਾਲ ਗੱਲ ਕਰਨਗੇ।
9
ਭੂਟਾਨ ਦੇ ਪ੍ਰਧਾਨ ਮੰਤਰੀ ਲੋਤੈ ਸ਼ੇਰਿੰਗ ਨੇ ਹਵਾਈ ਅੱਡੇ ‘ਤੇ ਮੋਦੀ ਦਾ ਸਵਾਗਤ ਕੀਤਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ।
10
ਇਸ ਦੌਰੇ ‘ਚ ਉਹ ਦੋਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਭੂਟਾਨ ਦੇ ਨੇਤਾਵਾਂ ਨਾਲ ਗੱਲਬਾਤ ਕਰਨਗੇ। ਮੋਦੀ ਦੀ ਭੂਟਾਨ ਦੀ ਇਹ ਦੂਜੀ ਯਾਤਰਾ ਹੈ।
11
ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੋ ਰੋਜ਼ਾ ਦੌਰੇ ‘ਤੇ ਭੂਟਾਨ ਗਏ ਹਨ, ਜਿੱਥੇ ਉਨ੍ਹਾਂ ਦਾ ਸ਼ਾਹੀ ਸਵਾਗਤ ਕੀਤਾ ਗਿਆ।