✕
  • ਹੋਮ

ਸ਼ਿਮਲਾ ਦਾ ਬਦਲਿਆ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਆਉਂਦਾ ਹੈ ਨਜ਼ਰ, ਵੇਖੋ ਖੂਬਸੂਰਤ ਤਸਵੀਰਾਂ

ਏਬੀਪੀ ਸਾਂਝਾ   |  17 Aug 2019 09:31 AM (IST)
1

2

3

4

5

6

ਵੇਖੋ ਸ਼ਿਮਲਾ ਦੀਆਂ ਕੁਝ ਖੂਬਸੂਰਤ ਤਸਵੀਰਾਂ

7

ਬਾਰਸ਼ ਦੇ ਮੌਸਮ ‘ਚ ਸ਼ਿਮਲਾ ਦਾ ਸਵੇਰ ਸ਼ਾਮ ਦਾ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਦੇਖਣ ਨੂੰ ਮਿਲ ਰਿਹਾ ਹੈ ਜੋ ਸੈਲਾਨੀਆਂ ਨੂੰ ਖੂਬ ਪਸੰਦ ਆ ਰਿਹਾ ਹੈ।

8

ਬਾਰਸ਼ ਦੇ ਅਲਰਟ ਤੋਂ ਬਾਅਦ ਪ੍ਰਸਾਸ਼ਨ ਨੇ ਸਾਵਧਾਨੀ ਦੇ ਤੌਰ ‘ਤੇ ਜ਼ਿਲ੍ਹੇ ‘ਚ ਛੁੱਟੀ ਦਾ ਐਲਾਨ ਕੀਤਾ ਹੈ।

9

ਹਿਮਾਚਲ ਪ੍ਰਦੇਸ਼ ‘ਚ ਮੌਸਮ ਵਿਭਾਗ ਨੇ ਭਾਰੀ ਬਾਰਸ਼ ਦੇ ਨਲਾ ਰੈਡ ਅਲਰਟ ਜਾਰੀ ਕੀਤਾ ਹੈ। ਸੂਬੇ ‘ਚ ਕਈ ਖੇਤਰਾਂ ‘ਚ ਬਾਰਸ਼ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ।

  • ਹੋਮ
  • ਭਾਰਤ
  • ਸ਼ਿਮਲਾ ਦਾ ਬਦਲਿਆ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਆਉਂਦਾ ਹੈ ਨਜ਼ਰ, ਵੇਖੋ ਖੂਬਸੂਰਤ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.