ਸਕੂਲ ਬੱਸ ਖੱਡ ’ਚ ਡਿੱਗੀ, ਤਿੰਨ ਬੱਚਿਆਂ ਸਮੇਤ ਡ੍ਰਾਈਵਰ ਦੀ ਮੌਤ
ਏਬੀਪੀ ਸਾਂਝਾ | 05 Jan 2019 10:37 AM (IST)
1
2
ਹਿਮਾਚਲ ਵਿੱਚ ਨਾਹਨ ਦੇ ਰੇਣੂਕਾ ਜੀ ’ਚ ਵੱਡਾ ਹਾਦਸਾ ਵਾਪਰਿਆ।
3
4
5
6
ਕੁਝ ਬੱਚਿਆਂ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਨ੍ਹਾਂ ਨੂੰ ਨਾਹਨ ਰੈਫਰ ਕਰ ਦਿੱਤਾ ਗਿਆ ਹੈ।
7
ਬੱਸ ਵਿੱਚ ਕੁੱਲ 16 ਬੱਚੇ ਸਵਾਰ ਸਨ।
8
ਜਾਣਕਾਰੀ ਮੁਤਾਬਕ ਦਦਾਹੂ-ਸੰਗੜਾਹ ਸੜਕ ’ਤੇ ਖੜਕੋਲੀ ਦੇ ਨੇੜੇ ਬੱਚਿਆਂ ਨੂੰ ਸਕੂਲ ਲੈ ਕੇ ਆ ਰਹੀ ਬੱਸ ਅਚਾਨਕ ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਗਈ।
9
ਰਾਹਤ ਕਾਰਜ ਜਾਰੀ ਹਨ। ਜ਼ਖ਼ਮੀ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।
10
13 ਬੱਚੇ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ।
11
ਹਾਦਸੇ ਵਿੱਚ ਤਿੰਨ ਬੱਚਿਆਂ ਸਮੇਤ ਬੱਸ ਡ੍ਰਾਈਵਰ ਦੀ ਵੀ ਮੌਤ ਹੋ ਗਈ।
12
ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਬੱਸ ਗਹਿਰੀ ਖੱਡ ਵਿੱਚ ਡਿੱਗ ਗਈ।