11 ਦਿਨਾਂ ਬਾਅਦ ਵੀ 4 ਜਵਾਨ ਲਾਪਤਾ
ਏਬੀਪੀ ਸਾਂਝਾ | 02 Mar 2019 02:24 PM (IST)
1
ਮੌਸਮ ਖ਼ਰਾਬ ਹੋਣ ਕਾਰਨ ਬਚਾਅ ਕਾਰਜ ਕਾਫੀ ਪ੍ਰਭਾਵਿਤ ਹੋ ਰਹੇ ਹਨ।
2
ਬਚਾਅ ਕਰਮੀ ਬਾਕੀ ਜਵਾਨਾਂ ਦੀ ਭਾਲ ਕਰ ਰਹੇ ਹਨ।
3
ਸ਼ਹੀਦ ਰਾਜੇਸ਼ ਰਿਸ਼ੀ ਨਾਲਾਗੜ੍ਹ ਦੇ ਰਹਿਣ ਵਾਲੇ ਸਨ।
4
ਘਟਨਾ ਵਾਪਰਨ ਵਾਲੇ ਦਿਨ ਹੀ ਇੱਕ ਜਵਾਨ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਸੀ ਅਤੇ ਅੱਜ ਜਵਾਨ ਰਾਜੇਸ਼ ਰਿਸ਼ੀ ਦੀ ਦੇਹ ਵੀ ਮਿਲ ਗਈ ਹੈ।
5
ਹਿਮਚਾਲ ਪ੍ਰਦੇਸ਼ ਦੇ ਕਿਨੌਰ 'ਚ 11 ਦਿਨ ਪਹਿਲਾਂ ਗਲੇਸ਼ੀਅਰ ਹੇਠਾਂ ਦੱਬਣ ਕਾਰਨ ਲਾਪਤਾ ਹੋਏ ਭਾਰਤੀ ਫ਼ੌਜ ਦੇ ਛੇ ਜਵਾਨਾਂ ਵਿੱਚੋਂ ਦੋ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।