600 ਆਂਗਨਵਾੜੀ ਬੀਬੀਆਂ ਨੇ ਸ਼ਿਮਲਾ 'ਚ ਪਾਈ ਨਾਟੀ, ਵੇਖੋ ਖ਼ੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 03 Jun 2019 06:17 PM (IST)
1
2
3
4
5
6
7
ਪ੍ਰੋਗਰਾਮ ਵੇਖਣ ਲਈ ਸ਼ਿਮਲਾ ਵਿੱਚ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲ ਰਿਹਾ ਹੈ।
8
ਪਰ ਇਸ ਵਾਰ ਪਹਿਲਾ ਵਾਰ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਹਨ।
9
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸਾਲ ਕੌਮਾਂਤਰੀ ਸ਼ਿਮਲਾ ਗ੍ਰੀਸ਼ਮਹੋਤਸਵ ਮਨਾਇਆ ਜਾਂਦਾ ਹੈ।
10
ਇਸ ਜ਼ਰੀਏ ਮਹਿਲਾਵਾਂ ਨੇ 'ਬੇਟੀ ਬਚਾਓ ਬੇਟੀ ਪੜ੍ਹਾਓ' ਦਾ ਸੁਨੇਹਾ ਦਿੱਤਾ।
11
ਇਸੇ ਕੜੀ ਵਿੱਚ ਸ਼ਿਮਲਾ ਦੇ ਇਤਿਹਾਸਕ ਰਿਜ ਮੈਦਾਨ 'ਤੇ 600 ਆਂਗਨਵਾੜੀ ਮੁਲਾਜ਼ਮਾਂ ਨੇ ਸਮੂਹਿਕ ਨਾਟੀ ਪਾਈ।
12
ਸ਼ਿਮਲਾ ਵਿੱਚ 5 ਰੋਜ਼ਾ ਕੌਮਾਂਤਰੀ ਸ਼ਿਮਲਾ ਗ੍ਰੀਸ਼ਮਹੋਤਸਵ ਚੱਲ ਰਿਹਾ ਹੈ।