ਅੱਠ ਸਾਲਾ ਭਾਰਤੀ ਬੱਚੇ ਨੇ ਬਣਾਇਆ ਵਿਸ਼ਵ ਰਿਕਾਰਡ
ਏਬੀਪੀ ਸਾਂਝਾ | 16 Apr 2019 05:01 PM (IST)
1
2
3
4
ਸਮੰਯੂ ਦਾ ਅਗਲਾ ਪੜਾਅ ਜਾਪਾਨ ਦੇ ਮਾਉਂਟ ਫੂਜੀ ਪਹਾੜ ਨੂੰ ਚੜ੍ਹਨਾ ਹੈ। ਸਮੰਯੂ ਵੱਡਾ ਹੋ ਕੇ ਹਵਾਈ ਸੈਨਾ ਅਧਿਕਾਰੀ ਬਣਨਾ ਚਾਹੁੰਦਾ ਹੈ।
5
ਸਮੰਯੂ ਨੇ ਏਐਨਆਈ ਨੂੰ ਇੰਟਰਵਿਊ ਦੌਰਾਨ ਕਿਹਾ ਸੀ ਕਿ ਹੁਣ ਤਕ ਉਹ 4 ਉੱਚੇ ਪਹਾੜ ਚੜ੍ਹ ਚੁੱਕਿਆ ਹੈ।
6
ਆਸਟ੍ਰੇਲੀਆ ਦੀਆਂ ਪਹਾੜੀਆਂ ‘ਤੇ ਚੜ੍ਹਨ ਦਾ ਰਿਕਾਰਡ ਸਮੰਯੂ ਨੇ 12 ਦਸੰਬਰ, 2018 ਨੂੰ ਬਣਾਇਆ।
7
2018 ਦੀ ਸੁਰੂਆਤ ‘ਚ ਹੀ ਸਮੰਯੂ ਨੇ ਆਪਣੇ ਕੋਚ ਤੇ ਆਪਣੀ ਮਾਂ ਨਾਲ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਤੰਜਾਨੀਆ ‘ਚ ਮਾਉਂਟ ਕਿਲੀਮੰਜਾਰੋ ‘ਤੇ ਅਸਾਨੀ ਨਾਲ ਚੜ੍ਹ ਕੇ ਤਿਰੰਗਾ ਲਹਿਰਾ ਕੇ ਰਿਕਾਰਡ ਕਾਇਮ ਕੀਤਾ ਸੀ।
8
ਸਮੰਯੂ ਬੀਤੇ ਦਸੰਬਰ ‘ਚ ਆਸਟ੍ਰੇਲੀਆ ਦੇ ਸਭ ਤੋਂ ਉੱਚੇ ਪਹਾੜ ਮਾਉਂਟ ਕੋਸੀਕੋ 'ਤੇ ਆਸਾਨੀ ਨਾਲ ਚੜ੍ਹ ਗਿਆ।
9
ਅੱਠ ਸਾਲ ਦੇ ਹੈਦਰਾਬਾਦ ਦੇ ਰਹਿਣ ਵਾਲੇ ਸਮੰਯੂ ਪੋਥੂਰਾਜੂ ਨੇ ਆਪਣੇ ਨਾਂ ਇੱਕ ਹੋਰ ਵਰਲਡ ਰਿਕਾਰਡ ਕਰ ਲਿਆ ਹੈ।