ਵਾਜਪਾਈ ਨੂੰ ਧੀ ਨੇ ਵਿਖਾਈ ਅਗਨੀ, ਵੇਖੋ ਸਸਕਾਰ ਦੀਆਂ ਤਸਵੀਰਾਂ
ਵੇਖੋ ਸਸਕਾਰ ਦੀਆਂ ਹੋਰ ਤਸਵੀਰਾਂ।
ਇਸ ਮੌਕੇ ਰਾਹੁਲ ਗਾਂਧੀ ਵੀ ਮੌਜੂਦ ਸੀ।
ਅਟਲ ਬਿਹਾਰੀ ਵਾਜਪਾਈ ਦੇ ਮ੍ਰਿਤਕ ਸਰੀਰ ’ਤੇ ਫੁੱਲਮਾਲ਼ਾ ਰੱਖ ਕੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਦੇਸ਼ ਦੀਆਂ ਤਿੰਨਾਂ ਸੇਨਾਵਾਂ ਨੇ ਅਟਲ ਜੀ ਨੂੰ ਸਲਾਮੀ ਦਿੱਤੀ।
ਲਾਲ ਕ੍ਰਿਸ਼ਨ ਅਡਵਾਨੀ, ਅਮਿਤ ਸ਼ਾਹ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਟਲ ਬਿਹਾਰੀ ਵਾਜਪਾਈ ਦੇ ਮ੍ਰਿਤਕ ਸਰੀਰ ’ਤੇ ਫੁੱਲਮਾਲ਼ਾ ਰੱਖ ਕੇ ਸ਼ਰਧਾਂਜਲੀ ਦਿੱਤੀ।
ਸਸਕਾਰ ਤੋਂ ਪਹਿਲਾਂ ਸਾਬਕਾ ਪੀਐਮ ਵਾਜਪਾਈ ਦੀ ਮ੍ਰਿਤਕ ਦੇਹ ’ਤੇ ਲਿਪਟਿਆ ਤਿਰੰਗਾ ਉਨ੍ਹਾਂ ਦੀ ਦੋਹਤੀ ਨਿਹਾਰਿਕਾ ਨੂੰ ਦਿੱਤਾ ਗਿਆ ਹੈ।
ਇਸ ਮੌਕੇ ਪੀਐਮ ਮੋਦੀ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਸਣੇ ਬੀਜੇਪੀ ਦੇ ਕਈ ਹੋਰ ਲੀਡਰ ਮੌਜੂਦ ਸਨ।
ਇਸ ਦੌਰਾਨ ਉੱਥੇ ਮੌਜੂਦ ਹਰ ਸ਼ਖਸ ਭਾਵਨਾਵਾਂ ਰੋਕ ਨਹੀਂ ਪਾਇਆ।
ਇਸ ਦੌਰਾਨ ਉੱਥੇ ਮੌਜੂਦ ਹਰ ਸ਼ਖਸ ਭਾਵਨਾਵਾਂ ਰੋਕ ਨਹੀਂ ਪਾਇਆ।
ਇਸ ਦੌਰਾਨ ਉਨ੍ਹਾਂ ਦੀ ਦੋਹਤੀ ਨਿਹਾਰਿਕਾ ਦੀਆਂ ਧਾਹਾਂ ਨਿਕਲ ਗਈਆਂ। ਉਹ ਵਾਜਪਾਈ ਦੇ ਸਭ ਤੋਂ ਵੱਧ ਕਰੀਬ ਸੀ।
ਯਾਦਗਾਰੀ ਸਮਾਰਕ ’ਤੇ ਸਾਬਕਾ ਪੀਐਮ ਵਾਜਪਾਈ ਨੂੰ ਉਨ੍ਹਾਂ ਦੀ ਧੀ ਨਮਿਤਾ ਨੇ ਅਗਨੀ ਵਿਖਾਈ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਕੌਮੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।