ਅਟਲ ਬਿਹਾਰੀ ਵਾਜਪਾਈ ਨੂੰ ਮਿਲੇ ਇਹ ਵੱਡੇ ਐਵਾਰਡ
ਇਸੇ ਸਾਲ ਵਾਜਪਾਈ ਇੱਕ ਵਾਰ ਫਿਰ ਬੰਗਲਾਦੇਸ਼ ਲਿਬਰੇਸ਼ਨ ਵਾਰ ਆਨਰ (ਬੰਗਲਾਦੇਸ਼ ਮੁਕਤੀਜੁਧੋ ਸਾਨਮਾਨੋਨਾ) ਨਾਲ ਸਨਮਾਨਿਤ ਕੀਤਾ ਗਿਆ।
ਸਾਲ 2015 ਵਿੱਚ ਵਾਜਪਾਈ ਨੂੰ ਮੁੜ ਤੋਂ ਭਾਰਤ ਰਤਨ ਐਵਾਰਡ ਨਾਲ ਨਿਵਾਜਿਆ ਗਿਆ।
ਇਸੇ ਵਰ੍ਹੇ 1994 ਵਿੱਚ ਅਟਲ ਬਿਹਾਰੀ ਵਾਜਾਪਾਈ ਨੂੰ ਭਾਰਤ ਰਤਨ ਪੰਡਤ ਗੋਵਿੰਦ ਵੱਲਭ ਪੰਤ ਐਵਾਰਡ ਵੀ ਦਿੱਤਾ ਗਿਆ।
ਇਸੇ ਸਾਲ ਹੀ ਵਾਜਪਾਈ ਨੂੰ ਆਊਟਸਟੈਂਡਿੰਗ ਪਾਰਲੀਆਮੈਂਟ ਐਵਾਰਡ ਵੀ ਮਿਲਿਆ।
ਸਾਲ 1994 ਵਿੱਚ ਵਾਜਪਾਈ ਨੂੰ ਲੋਕਮਾਨਿਆ ਤਿਲਕ ਐਵਾਰਡ ਨਾਲ ਸਨਮਾਨਿਆ ਗਿਆ।
ਸਾਲ 1993 ਵਿੱਚ ਵਾਜਪਾਈ ਨੂੰ ਡਾਕਟਰੇਟ ਦੀ ਉਪਾਧੀ ਦਿੱਤੀ ਗਈ। ਉਨ੍ਹਾਂ ਨੂੰ ਡਾਕਟਰ ਆਫ਼ ਲੈਟਰਸ ਵਿੱਚ ਇਹ ਮਾਣ ਦਿੱਤਾ ਗਿਆ। ਕਾਨਪੁਰ ਯੂਨੀਵਰਸਿਟੀ ਤੋਂ ਇਹ ਡਿਗਰੀ ਮਿਲੀ।
ਸਾਲ 1992 ਵਿੱਚ ਵਾਜਪਾਈ ਨੂੰ ਪਦਮ ਵਿਭੂਸ਼ਣ ਐਵਾਰਡ ਨਾਲ ਸਨਮਾਨਤ ਕੀਤਾ ਗਿਆ, ਜੋ ਕਿ ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ।
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਹੀਂ ਰਹੇ। ਉਹ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਪਿਛਲੇ 36 ਘੰਟਿਆਂ ਤੋਂ ਬੇਹੱਦ ਨਾਜ਼ੁਕ ਹਾਲਤ ਵਿੱਚ ਸਨ। ਸਿਆਸਤਦਾਨਾਂ ਤੋਂ ਲੈ ਕੇ ਆਮ ਲੋਕ ਉਨ੍ਹਾਂ ਦੀ ਸਿਹਤਯਾਬੀ ਲਈ ਦੇਸ਼ ਵਿੱਚ ਦੁਆਵਾਂ ਕਰ ਰਹੇ ਸਨ ਪਰ ਉਨ੍ਹਾਂ ਵੀਰਵਾਰ ਸ਼ਾਮ ਮੌਤ ਹੋ ਗਈ। ਅਜਿਹੇ ਵਿੱਚ ਤੁਸੀਂ ਵੀ ਜਾਣੋ ਕਿ ਵਾਜਪਾਈ ਦੀਆਂ ਉਪਲਬਧੀਆਂ, ਜਿਨ੍ਹਾਂ ਕਰਕੇ ਉਹ ਇੰਨੇ ਹਰਮਪਿਆਰੇ ਹਨ ਤੇ ਜਿਨ੍ਹਾਂ ਬਦਲੇ ਉਨ੍ਹਾਂ ਨੂੰ ਵੱਖ-ਵੱਖ ਐਵਾਰਡਾਂ ਨਾਲ ਨਿਵਾਜਿਆ ਵੀ ਜਾ ਚੁੱਕਾ ਹੈ।