ਹੜ੍ਹਾਂ ਨੇ ਬੇਹਾਲ ਕੀਤੀ ਜ਼ਿੰਦਗੀ, ਲੱਖਾਂ ਲੋਕ ਪ੍ਰਭਾਵਿਤ
ਏਬੀਪੀ ਸਾਂਝਾ | 02 Oct 2019 02:13 PM (IST)
1
2
3
4
5
ਪਟਨਾ ਦੀ ਫਰੈਂਡਜ਼ ਕਲੋਨੀ ਵਿੱਚ ਸੜਕਾਂ 'ਤੇ ਕਈ ਫੁੱਟ ਪਾਣੀ ਭਰਿਆ ਹੋਇਆ ਹੈ।
6
ਪਟਨਾ ਦੇ ਪੁਰੀ ਇਲਾਕੇ ਵਿੱਚ ਬਾਰਸ਼ ਦੇ ਬਾਅਦ ਮੈਡੀਕਲ ਕਲੀਨਿਕ ਅੰਦਰ ਕਈ ਫੁੱਟ ਤਕ ਗੰਦਾ ਪਾਣੀ ਭਰ ਗਿਆ।
7
8
9
ਵੇਖੋ ਹੋਰ ਤਸਵੀਰਾਂ।
10
ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਹਲਕੀ ਬਾਰਸ਼ ਦੇ ਆਸਾਰ ਜਤਾਏ ਹਨ।
11
ਪਾਣੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਸ਼ਹਿਰ ਦੇ ਕਰੀਬ 80 ਫੀਸਦੀ ਘਰ ਪਾਣੀ ਵਿੱਚ ਡੁੱਬੇ ਹੋਏ ਹਨ।
12
ਚਾਰ ਦਿਨਾਂ ਤੋਂ ਪਟਨਾ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ 'ਤੇ ਕੋਈ ਚਹਿਲ-ਪਹਿਲ ਨਹੀਂ।
13
ਕਿਸੇ ਨੂੰ ਭੁੱਖ ਤੇ ਕਿਸੇ ਨੂੰ ਬੁਖ਼ਾਰ ਦੀ ਵਜ੍ਹਾ ਕਰਕੇ ਨੀਂਦ ਨਹੀਂ ਆਉਂਦੀ। ਲੋਕਾਂ ਨੂੰ ਨਿਤੀਸ਼ ਕੁਮਾਰ ਸਰਕਾਰ ਤੋਂ ਮਦਦ ਮਿਲਣ ਦੀ ਉਮੀਦ ਹੈ।
14
ਬਿਹਾਰ 'ਚ ਬਾਰਸ਼ ਤੇ ਹੜ੍ਹ ਦੀ ਵਜ੍ਹਾ ਕਰਕੇ ਜਨਜੀਵਨ ਬੇਹੱਦ ਪ੍ਰਭਾਵਿਤ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਜਾਰੀ ਬਾਰਸ਼ ਨਾਲ ਹੋਏ ਹਾਦਸਿਆਂ ਕਰਕੇ ਹੁਣ ਤਕ 42 ਲੋਕਾਂ ਦੀ ਜਾਨ ਜਾ ਚੁੱਕੀ ਹੈ। ਰਾਜਧਾਨੀ ਪਟਨਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹੜ੍ਹਾਂ ਕਰਕੇ ਲੋਕ ਬੱਸ ਦਿਨ ਹੀ ਕੱਟ ਰਹੇ ਹਨ।