ਬੀਜੇਪੀ ਦੀ ਟਿੱਕ-ਟੌਕ ਸਟਾਰ ਉਮੀਦਵਾਰ ਨੇ ਸ਼ਾਹੀ ਅੰਦਾਜ਼ 'ਚ ਭਰੇ ਨਾਮਜ਼ਦਗੀ ਕਾਗਜ਼, ਵੇਖੋ ਤਸਵੀਰਾਂ
ਏਬੀਪੀ ਸਾਂਝਾ | 04 Oct 2019 02:28 PM (IST)
1
ਟਿੱਕ-ਟੌਕ ‘ਤੇ ਵੀਡੀਓ ਪਾਉਣ ਵਾਲੀ ਸੋਨਾਲੀ ਦੇ ਫੌਲੋਅਰਸ ਦੀ ਗਿਣਤੀ ਵੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਉਸ ਦੀਆਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
2
ਜਾਣਕਾਰੀ ਮੁਤਾਬਕ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਸੋਨਾਲੀ ਕੁਝ ਸੀਰੀਅਲਸ ‘ਚ ਵੀ ਕੰਮ ਕਰ ਚੁੱਕੀ ਹੈ।
3
ਸੋਨਾਲੀ ਦੇ ਟਿੱਕ-ਟੌਕ ‘ਤੇ ਇੱਕ ਲੱਖ ਤੋਂ ਵੀ ਜ਼ਿਆਦਾ ਫੌਲੋਅਰਸ ਹਨ।
4
ਸੋਨਾਲੀ ਫੋਗਾਟ ਨੂੰ ਬੀਜੇਪੀ ਨੇ ਸਾਬਕਾ ਸੀਐਮ ਭਜਨ ਲਾਲ ਦੇ ਬੇਟੇ ਤੇ ਸਾਬਕਾ ਸੰਸਦ ਮੈਂਬਰ ਕੁਲਦੀਪ ਬਿਸ਼ਨੋਈ ਖਿਲਾਫ ਚੋਣ ਮੈਦਾਨ ‘ਚ ਆਦਮਪੁਰ ਸੀਟ ਤੋਂ ਟਿਕਟ ਦਿੱਤਾ ਹੈ।
5
ਹਰਿਆਣਾ ਤੋਂ ਬੀਜੇਪੀ ਨੇ ਟਿੱਕ-ਟੌਕ ਸਟਾਰ ਸੋਨਾਲੀ ਫੋਗਾਟ ਨੂੰ ਚੋਣ ਮੈਦਾਨ ‘ਚ ਉਤਾਰ ਦਿੱਤਾ ਹੈ। ਸੋਨਾਲੀ ਫੋਗਾਟ ਨੇ ਅੱਜ ਹਿਸਾਰ ਦੇ ਆਦਮਪੁਰ ਤੋਂ ਨਾਮਜ਼ਦਗੀ ਭਰੀ।