✕
  • ਹੋਮ

ਸਟਾਰ ਪ੍ਰਚਾਰਕ ਹੇਮਾ ਮਾਲਿਨੀ ਵੀ ਨਹੀਂ ਪੁੱਜੀ ਬੀਜੇਪੀ ਦੀ ਰੈਲੀ, ਲੀਡਰ ਨੇ ਠੁਮਕੇ ਲਾ ਸਾਂਭੀ ਸਟੇਜ

ਏਬੀਪੀ ਸਾਂਝਾ   |  19 Oct 2019 08:23 PM (IST)
1

2

3

4

ਨਾਰਾਜ਼ ਲੋਕਾਂ ਨੇ ਨਾ ਤਾਂ ਪੰਜਾਬ ਪ੍ਰਧਾਨ ਨੂੰ ਸੁਣਿਆ ਤੇ ਨਾ ਹੀ ਪੰਜਾਬ ਇੰਚਾਰਜ ਪ੍ਰਭਾਤ ਝਾ ਨੂੰ। ਲੋਕਾਂ ਨੂੰ ਜਦੋਂ ਹੀ ਮਨੋਜ ਤਿਵਾੜੀ ਦੇ ਨਾ ਆਉਣ ਦਾ ਪਤਾ ਲੱਗਿਆ ਉਹ ਰੈਲੀ ਛੱਡ ਕੇ ਚਲੇ ਗਏ।

5

ਦੱਸ ਦੇਈਏ ਚੋਣ ਪ੍ਰਚਾਰ ਦੇ ਆਖਰੀ ਦਿਨ ਫਗਵਾੜਾ 'ਚ ਵੀ ਬੀਜੇਪੀ ਨੇ ਮਨੋਜ ਤਿਵਾੜੀ ਦੀ ਰੈਲੀ ਰੱਖੀ ਸੀ ਜਿਸ 'ਚ ਉਹ ਆਖਰੀ ਵਕ਼ਤ 'ਤੇ ਨਹੀਂ ਪਹੁੰਚੇ।

6

ਪਰ ਜਦੋਂ ਤਕ ਹੇਮਾ ਦੇ ਰੈਲੀ ਵਿੱਚ ਨੀ ਪੁੱਜ ਸਕਣ ਦੀ ਖ਼ਬਰ ਨਹੀਂ ਮਿਲੀ ਸੀ ਤਾਂ ਇੱਕ ਲੀਡਰ ਨੇ ਸਟੇਜ 'ਤੇ ਹੀ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਤੇ ਕਿਸੇ ਤਰ੍ਹਾਂ ਲੋਕਾਂ ਨੂੰ ਬਿਠਾਈ ਰੱਖਿਆ।

7

ਇਸ ਮੌਕੇ ਚੋਣ ਕਮਿਸ਼ਨ ਦੇ ਦੱਸੇ ਸਮੇਂ 'ਤੇ ਬੀਜੇਪੀ ਨੇ ਆਪਣੇ ਚੋਣ ਪ੍ਰਚਾਰ ਮੁਹਿੰਮ ਬੰਦ ਕਰ ਦਿੱਤੀ। ਹਾਲਾਂਕਿ ਉਮੀਦਵਾਰ ਗਿਆਨ ਚੰਦ ਗੁਪਤਾ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ।

8

ਪੰਚਕੁਲਾ: ਚੋਣ ਪ੍ਰਚਾਰ ਦੇ ਆਖ਼ਰੀ ਦਿਨ ਬੀਜੇਪੀ ਨੇ ਪੰਚਕੁਲਾ ਵਿੱਚ ਸਟਾਰ ਪ੍ਰਚਾਰਕ ਹੇਮਾ ਮਾਲਿਨੀ ਦੀ ਰੈਲੀ ਰੱਖੀ ਸੀ ਪਰ ਹੇਮਾ ਰੈਲੀ ਵਿੱਚ ਨਹੀਂ ਪਹੁੰਚ ਸਕੀ ਜਿਸ ਤੋਂ ਬਾਅਦ ਪ੍ਰਬੰਧਕਾਂ ਨੇ ਉਨ੍ਹਾਂ ਦੇ ਆਉਣ ਤੋਂ ਬਿਨਾਂ ਹੀ ਰੈਲੀ ਖ਼ਤਮ ਕਰ ਦਿੱਤੀ।

  • ਹੋਮ
  • ਭਾਰਤ
  • ਸਟਾਰ ਪ੍ਰਚਾਰਕ ਹੇਮਾ ਮਾਲਿਨੀ ਵੀ ਨਹੀਂ ਪੁੱਜੀ ਬੀਜੇਪੀ ਦੀ ਰੈਲੀ, ਲੀਡਰ ਨੇ ਠੁਮਕੇ ਲਾ ਸਾਂਭੀ ਸਟੇਜ
About us | Advertisement| Privacy policy
© Copyright@2026.ABP Network Private Limited. All rights reserved.