ਲੋਕ ਸਭਾ ਚੋਣਾਂ ਲਈ ਬੀਜੇਪੀ ਨੇ ਖਿੱਚੀ ਤਿਆਰੀ, ਮੋਦੀ ਦੇ 25 ਰਥ ਕਰਨਗੇ ਚੋਣ ਪ੍ਰਚਾਰ
ਏਬੀਪੀ ਸਾਂਝਾ
Updated at:
06 Feb 2019 04:03 PM (IST)

1
ਇਸ ਮੌਕੇ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌਰ ਵੀ ਹਾਜ਼ਰ ਸਨ।
Download ABP Live App and Watch All Latest Videos
View In App
2
ਇਨ੍ਹਾਂ ਰੱਥਾਂ ਨਾਲ ਬੀਜੇਪੀ ਵੱਲੋਂ 25 ਲੋਕ ਸਭਾ ਸੀਟਾਂ 'ਤੇ ਚੋਣ ਪ੍ਰਚਾਰ ਕੀਤਾ ਜਾਏਗਾ।

3
ਜੈਪੁਰ ਤੋਂ 25 ਰੱਥ ਰਵਾਨਾ ਕੀਤੇ ਗਏ।
4
ਰੱਥਾਂ ’ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ। ਇਨ੍ਹਾਂ ’ਤੇ ਹੈਲਪ ਲਾਈਨ ਨੰਬਰ ਵੀ ਲਿਖਿਆ ਗਿਆ ਹੈ।
5
ਇਸ ਦੀ ਸ਼ੁਰੂਆਤ ਰਾਜਸਥਾਨ ਦੇ ਜੈਪੁਰ ਤੋਂ ਕੀਤੀ ਗਈ।
6
ਆਗਾਮੀ ਲੋਕ ਸਭਾ ਚੋਣਾਂ ਲਈ ਬੀਜੇਪੀ ਨੇ 'ਭਾਰਤ ਕੇ ਮਨ ਕੀ ਬਾਤ, ਮੋਦੀ ਕੇ ਸਾਥ' ਅਭਿਆਨ ਸ਼ੁਰੂ ਕਰ ਦਿੱਤਾ ਹੈ।
- - - - - - - - - Advertisement - - - - - - - - -