ਜਬਰ ਜਨਾਹ ਤੋਂ ਬਾਅਦ ਵਿਦੇਸ਼ੀ ਔਰਤ ਦੀ ਹੱਤਿਆ
ਏਬੀਪੀ ਸਾਂਝਾ | 16 Mar 2017 01:18 PM (IST)
1
2
ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਦਿੱਲੀ ਸਥਿਤ ਸਬੰਧਤ ਦੇਸ਼ ਦੇ ਦੂਤਘਰ ਨੂੰ ਹੱਤਿਆ ਦੀ ਸੂਚਨਾ ਦੇ ਦਿੱਤੀ ਗਈ ਹੈ।
3
4
5
ਜਾਂਚ ਤੋਂ ਬਾਅਦ ਪੁਲਿਸ ਨੇ ਨੇੜਲੇ ਕਾਂਕੋਣਾ ਪਿੰਡ ਦੇ ਬਦਮਾਸ਼ ਵਿਕਾਸ ਭਗਤ ਨੂੰ ਗਿ੍ਰਫ਼ਤਾਰ ਕੀਤਾ ਹੈ।
6
ਸ਼ੁਰੂਆਤੀ ਪੁੱਛਗਿੱਛ 'ਚ ਉਸ ਨੇ ਜਬਰ ਜਨਾਹ ਤੋਂ ਬਾਅਦ ਵਿਦੇਸ਼ੀ ਔਰਤ ਦੀ ਹੱਤਿਆ ਕਰਨ ਦੀ ਗੱਲ ਕਬੂਲੀ ਹੈ।
7
8
ਭਾਰਤੀ ਸੰਸਿਯਤੀ ਨੂੰ ਨੇੜਿਓਂ ਦੇਖਣ-ਸਮਝਣ ਦੀ ਕੋਸ਼ਿਸ਼ ਕਰ ਰਹੀ ਆਇਰਿਸ਼ ਮੂਲ ਦੀ ਔਰਤ ਦੀ ਲਾਸ਼ ਗੋਆ 'ਚ ਸਮੁੰਦਰ ਕਿਨਾਰੇ ਸੁੰਨਸਾਨ ਇਲਾਕੇ 'ਚੋਂ ਬਰਾਮਦ ਹੋਈ।
9
10
11
12
13
14
25 ਸਾਲਾ ਇਸ ਔਰਤ ਨੂੰ ਆਖਰੀ ਵਾਰ ਹੋਲੀ ਵਾਲੇ ਦਿਨ ਦੇਵਾਬਾਗ਼ ਪਿੰਡ 'ਚ ਪਿੰਡ ਵਾਸੀਆਂ ਦੇ ਨਾਲ ਰੰਗ ਖੇਡਦੇ ਹੋਏ ਦੇਖਿਆ ਗਿਆ ਸੀ।