ਬੱਸ ਖੱਡ 'ਚ ਡਿੱਗੀ, ਅੱਧੀ ਦਰਜਣ ਹਲਾਕ
ਏਬੀਪੀ ਸਾਂਝਾ | 13 May 2018 10:33 AM (IST)
1
ਪਿੰਡ ਨੇਟੀ ਕੋਲ ਨਿਜੀ ਭੰਗਾਲ ਕੋਚ (HP64-9097) ਨਾਂਅ ਦੀ ਬੱਸ ਸਵੇਰੇ 9 ਕੁ ਵਜੇ ਡੂੰਘੀ ਖੱਡ ਵਿੱਚ ਜਾ ਡਿੱਗੀ।
2
ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਪੂਰੀ ਤਰ੍ਹਾਂ ਤਬਾਹ ਹੋ ਗਈ।
3
ਹਾਲੇ ਕਈ ਸਵਾਰੀਆਂ ਬੱਸ ਦੇ ਮਲਬੇ ਵਿੱਚ ਫਸੀਆਂ ਹੋਈਆਂ ਹਨ।
4
5
ਜ਼ਖ਼ਮੀਆਂ ਦਾ ਇਲਾਜ ਸੋਲਨ ਦੇ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।
6
ਹਿਮਾਚਲ ਦੇ ਸਿਰਮੌਰ ਦੇ ਰਾਜਗੜ੍ਹ ਵਿੱਚ ਇੱਕ ਨਿਜੀ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਅੱਧੀ ਦਰਜਣ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
7
ਹਾਦਸੇ ਵਿੱਚ 10 ਤੋਂ 15 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਹੈ।