ਰਾਹੁਲ ਗਾਂਧੀ ਨਾਲ ਵਿਆਹ ਦੀ ਉੱਡੀ ਅਫ਼ਵਾਹ ਪਰ MLA ਅਦਿਤੀ ਨੇ ਦੱਸਿਆ ਆਪਣਾ 'ਭਰਾ'
ਏਬੀਪੀ ਸਾਂਝਾ | 07 May 2018 06:56 PM (IST)
1
29 ਸਾਲਾ ਅਦਿਤੀ ਨੇ ਟਵੀਟ ਕਰ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਤੇ ਇਨ੍ਹਾਂ ਅਫਵਾਹਾਂ ਦਾ ਖੰਡਨ ਕਰਦਿਆਂ ਲਿਖਿਆ ਕਿ ਅਫਵਾਹਾਂ ਫੈਲਾਉਣ ਵਾਲੇ ਬਾਜ਼ ਆਉਣ।
2
ਅਦਿਤੀ ਨੇ ਕਿਹਾ ਕਿ ਰਾਹੁਲ ਗਾਂਧੀ ਨਾਲ ਵਿਆਹ ਦੀ ਅਫਵਾਹ ਕਰਨਾਟਕ ਚੋਣਾਂ ਕਰ ਕੇ ਪੈਦਾ ਕੀਤੇ ਪ੍ਰੋਪੇਗੰਡਾ ਦਾ ਨਤੀਜਾ ਹੈ।
3
ਇੰਨਾ ਹੀ ਨਹੀਂ ਅਦਿਤੀ ਨੇ ਇਹ ਵੀ ਕਿਹਾ ਕਿ ਰਾਹੁਲ ਨੂੰ ਉਹ ਆਪਣੇ ਵੱਡੇ ਭਰਾ ਵਾਂਗ ਸਮਝਦੇ ਹਨ।
4
ਉੱਤਰ ਪ੍ਰਦੇਸ਼ ਦੇ ਰਾਏ ਬਰੇਲੀ ਸਦਰ ਤੋਂ ਵਿਧਾਇਕਾ ਅਦਿਤੀ ਸਿੰਘ ਨੇ ਅਜਿਹੀਆਂ ਅਫ਼ਵਾਹਾਂ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
5
ਜਿਸ ਵਿਧਾਇਕਾ ਨਾਲ ਕਾਂਗਰਸ ਦੇ ਕੌਮੀ ਪ੍ਰਧਾਨ ਦੀ ਵਿਆਹ ਦੀ ਖ਼ਬਰ ਆਈ ਸੀ, ਉਨ੍ਹਾਂ ਇਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
6
ਲਖਨਊ: ਅੱਜ ਕੱਲ੍ਹ ਰਾਹੁਲ ਗਾਂਧੀ ਦੇ ਵਿਆਹ ਦੀ ਗੱਲ ਬੜੀ ਉੱਡੀ ਹੋਈ ਹੈ।