ਦੋ ਵਰ੍ਹੇ ਹੋਣ 'ਤੇ ਸਰਜੀਕਲ ਸਟ੍ਰਾਈਕ ਦਾ ਜ਼ੋਰਸ਼ੋਰ ਨਾਲ ਪ੍ਰਚਾਰ
ਏਬੀਪੀ ਸਾਂਝਾ
Updated at:
28 Sep 2018 07:04 PM (IST)
1
Download ABP Live App and Watch All Latest Videos
View In App2
ਇਸ ਤੋਂ ਇਲਾਵਾ ਲੋਕਾਂ ਵਾਸਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਾਇਆ ਗਿਆ।
3
ਫੌਜੀਆਂ ਨੇ ਲੋਕਾਂ ਨੂੰ ਗੀਤ ਵੀ ਸੁਣਾਏ।
4
ਇਸ ਮੌਕੇ ਲੋਕਾਂ ਨੇ ਫੌਜ ਦੇ ਜੰਗੀ ਹਥਿਆਰਾਂ ਨਾਲ ਤਸਵੀਰਾਂ ਖਿਚਵਾਈਆਂ।
5
ਇਸ ਮੌਕੇ ਲੋਕਾਂ ਨੂੰ ਪ੍ਰੋਜੈਕਟਰ ਰਾਹੀਂ ਸਰਜੀਕਲ ਸਟ੍ਰਾਈਕ ਦੀ ਇੱਕ ਵੀਡੀਓ ਵੀ ਵਿਖਾਈ ਗਈ।
6
ਇੱਥੇ ਫੌਜ ਵੱਲੋਂ ਕੈਂਪ ਲਾ ਕੇ ਕਈ ਚੀਜ਼ਾਂ ਬਾਰੇ ਦੱਸਿਆ ਗਿਆ।
7
ਜਲੰਧਰ ਵਿੱਚ ਵੀ ਫੌਜ ਨੇ ਤਿੰਨ ਥਾਂ ਪ੍ਰਦਰਸ਼ਨੀਆਂ ਲਾ ਕੇ ਹਥਿਆਰਾਂ ਦਾ ਮੁਜ਼ਾਹਰਾ ਕੀਤਾ।
8
ਫੌਜ ਵੱਲੋਂ ਪੂਰੇ ਮੁਲਕ ਵਿੱਚ ਥਾਂ-ਥਾਂ ਪ੍ਰਦਰਸ਼ਨੀਆਂ ਲਾਈਆਂ ਗਈਆਂ।
9
ਇਸ ਮੌਕੇ ਪੂਰੇ ਮੁਲਕ ਸਰਜੀਕਲ ਸਟ੍ਰਾਈਕ ਦੀ ਦੂਜੀ ਵਰੇਗੰਢ ਮਨਾਈ ਜਾ ਰਹੀ ਹੈ।
10
ਚੰਡੀਗੜ੍ਹ: ਅੱਜ ਤੋਂ ਦੋ ਸਾਲ ਪਹਿਲਾਂ ਭਾਰਤੀ ਫੌਜ ਨੇ ਪਾਕਿਸਤਾਨ ਵਿੱਚ ਦਾਖ਼ਲ ਹੋ ਕੇ ਸਰਜੀਕਲ ਸਟ੍ਰਾਈਕ ਮੁਹਿੰਮ ਚਲਾਈ।
- - - - - - - - - Advertisement - - - - - - - - -