ਬੱਦਲ ਫਟਣ ਨਾਲ ਰੁੜ੍ਹੇ ਹੋਟਲ ਤੇ ਕਾਰਾਂ
ਏਬੀਪੀ ਸਾਂਝਾ | 26 Aug 2019 12:44 PM (IST)
1
2
3
ਬਧਾਨ ਖੱਡ ‘ਚ ਪਾਣੀ ਵਧਣ ਨਾਲ ਮੁੱਖ ਰਾਹ ‘ਤੇ ਪੈਦਲ ਆਵਾਜਾਈ ਵੀ ਬੰਦ ਹੈ। ਅੱਜ ਸਵੇਰੇ ਕਰੀਬ 3:40 ਵਜੇ ਦੇ ਕਰੀਬ ਬੱਦਲ ਫਟਣ ਦੀ ਘਟਨਾ ਵਾਪਰੀ।
4
ਬੱਦਲ ਫਟਣ ਤੋਂ ਬਾਅਦ ਆਏ ਹੜ੍ਹ ਨਾਲ ਇੱਕ ਹੋਟਲ ਤੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ।
5
ਹਿਮਾਚਲ ਦੀ ਰਾਜਧਾਨੀ ਸ਼ਿਮਲਾ ਨੇੜਲੇ ਬਧਾਲ ਇਲਾਕੇ ‘ਚ ਬੱਦਲ ਫਟਣ ਨਾਲ ਨੈਸ਼ਨਲ ਹਾਈਵੇਅ-5 ਠੱਪ ਹੋ ਗਿਆ ਹੈ। ਇਸ ਨਾਲ ਕਿੰਨੌਰ ਤੇ ਸਪਿਤੀ ਲਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।