✕
  • ਹੋਮ

ਬੱਦਲ ਫਟਣ ਨਾਲ 4 ਪੁਲ਼ ਤੇ 6 ਘਰਾਟ ਵਹੇ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  19 Jul 2018 03:14 PM (IST)
1

ਇਸ ਕੁਦਰਤੀ ਆਫ਼ਤ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ।

2

ਸਕੂਲਾਂ ਵਿੱਚ ਦੋ ਦਿਨ ਛੁੱਟੀ ਵੀ ਐਲਾਨ ਦਿੱਤੀ ਗਈ ਹੈ।

3

ਸਕੂਲਾਂ ਵਿੱਚ ਅਧਿਆਪਕਾਂ ਦਾ ਪਹੁੰਚਣਾ ਵੀ ਔਖਾ ਹੋ ਗਿਆ।

4

ਇਸ ਸੜਕ ਤੇ ਪੁਲ਼ਾਂ ਦੇ ਵਹਿਣ ਕਾਰਨ ਸਕੂਲਾਂ ਵਿੱਚ ਤਕਰੀਬਨ 100 ਤੋਂ ਵੱਧ ਵਿਦਿਆਰਥੀ ਪਹੁੰਚ ਨਹੀਂ ਸਕੇ।

5

ਸੜਕ ਤਬਾਹ ਹੋਣ ਕਾਰਨ ਬਘੇਈਗੜ੍ਹ, ਚਰੜਾ, ਚਾਂਜੂ ਤੇ ਦੇਹਰਾ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ।

6

ਇਸ ਦੇ ਨਾਲ ਹੀ ਨਾਲ਼ੇ ਦੇ ਨਾਲ ਤਕਰੀਬਨ 70 ਮੀਟਰ ਸੜਕ ਵੀ ਵਹਿ ਗਈ।

7

ਬੱਦਲ਼ ਫਟਣ ਨਾਲ ਨਾਲ਼ੇ ਉੱਪਰ ਬਣੇ ਛੇ ਘਰਾਟ ਤੇ ਚਾਰ ਪੁਲ਼ ਵੀ ਵਹਿ ਗਏ।

8

ਹਾਲਾਂਕਿ, ਰਾਤ ਸਮੇਂ ਕੋਈ ਨਾਲ਼ੇ ਕੋਲ ਮੌਜੂਦ ਨਾ ਹੋਣ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

9

ਬੱਦਲ ਫਟਣ ਕਾਰਨ ਘਾਟੀ ਦੇ ਬਘੇਈਗੜ੍ਹ ਨਾਲ਼ੇ ਵਿੱਚ ਇੱਕਦਮ ਕਾਫੀ ਪਾਣੀ ਆ ਗਿਆ।

10

ਸ਼ਿਮਲਾ ਦੀ ਚੁਰਾਹ ਘਾਟੀ ਵਿੱਚ ਬੱਦਲ ਫਟਣ ਕਾਰਨ ਕਾਫੀ ਨੁਕਸਾਨ ਹੋਇਆ ਹੈ।

  • ਹੋਮ
  • ਭਾਰਤ
  • ਬੱਦਲ ਫਟਣ ਨਾਲ 4 ਪੁਲ਼ ਤੇ 6 ਘਰਾਟ ਵਹੇ, ਵੇਖੋ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.