ਲੋਕ ਸਭਾ ਦੇ ਚੋਣ ਮੈਦਾਨ 'ਚ ਕਾਂਗਰਸ ਵਰਤੇਗੀ ਇਹ ਪੈਂਤੜੇ, ਐਕਸਕਲੂਸਿਵ ਝਲਕ
ਏਬੀਪੀ ਸਾਂਝਾ | 07 Apr 2019 04:02 PM (IST)
1
2
3
4
5
6
7
8
ਏਬੀਪੀ ਨਿਊਜ਼ ਖ਼ਾਸ ਜਾਣਕਾਰੀ ਮਿਲੀ ਹੈ ਕਿ ਇਸ ਵਾਰ ਕਾਂਗਰਸ ਦਾ ਨਾਅਰਾ ਹੋਵੇਗਾ 'ਅਬ ਹੋਗਾ ਨਿਆਏ' ਯਾਨੀ ਇਸ ਵਾਰ ਹੋਵੇਗਾ ਨਿਆਂ।
9
10
ਅੱਗੇ ਦੇਖੋ ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੇ ਜਾਣ ਵਾਲੇ ਪੋਸਟਰਾਂ ਦੀ ਐਕਸਕਲੂਸਿਵ ਝਲਕ।
11
ਕਾਂਗਰਸ ਨੇ ਗ਼ਰੀਬਾਂ ਲਈ 72,000 ਰੁਪਏ ਸਾਲਾਨਾ ਇਮਦਾਦ ਦੇਣ ਦਾ ਵਾਅਦਾ ਕੀਤਾ ਹੈ ਜਿਸ ਨੂੰ ਉਨ੍ਹਾਂ ਨਿਆਂ ਯੋਜਨਾ ਦਾ ਨਾਂ ਦਿੱਤਾ ਹੈ।
12
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਅੱਜ ਆਪਣਾ ਨਵਾਂ ਨਾਅਰਾ ਤੇ ਗੀਤ ਲਾਂਚ ਕਰ ਦਿੱਤਾ ਹੈ।