ਮੋਦੀ ਰੋਜ਼ਾਨਾ ਕਰਾਉਂਦੇ ‘ਡਾਇਮੰਡ ਫੇਸ਼ੀਅਲ’ , ਕੀਮਤ ਜਾਣ ਕੇ ਉੱਡ ਜਾਣਗੇ ਹੋਸ਼
ਡਾਇਮੰਡ ਫੇਸ਼ੀਅਲ ਕਿੱਟ ਵਿੱਚ ਡਾਇਮੰਡ ਸਕਰੱਬ, ਡਾਇਮੰਡ ਡਿਟਾਕਸੀਫਾਇੰਗ ਲੋਸ਼ਨ, ਡਾਇਮੰਡ ਮਸਾਜ ਜੈੱਲ ਤੇ ਡਾਇਮੰਡ ਫੇਸ ਮਾਸਕ ਸ਼ਾਮਲ ਹੁੰਦਾ ਹੈ।
Download ABP Live App and Watch All Latest Videos
View In Appਡਾਇਮੰਡ ਫੇਸ਼ੀਅਲ ਨਾ ਸਿਰਫ ਚਮੜੀ ਨੂੰ ਟੋਨ ਕਰਦਾ ਹੈ ਬਲਕਿ ਬਲੈਕਹੈਡਸ ਵੀ ਦੂਰ ਕਰਦਾ ਹੈ।
ਐਂਟੀ ਏਜਿੰਗ ਲਈ ਡਾਇਮੰਡ ਫੇਸ਼ੀਅਲ ਸਭ ਤੋਂ ਜ਼ਿਆਦਾ ਮਕਬੂਲ ਹੈ। ਡਾਇਮੰਡ ਫੇਸ਼ੀਅਲ ਡੱਲ ਤੇ ਡ੍ਰਾਈ ਚਮੜੀ ਲਈ ਸਭ ਤੋਂ ਵੱਧ ਫਾਇਦੇਮੰਦ ਹੈ। ਇਸ ਦੇ ਇਲਾਵਾ ਇਹ ਝੁਰੜੀਆਂ ਘੱਟ ਕਰਨ ਵਿੱਚ ਵੀ ਸਹਾਇਕ ਹੈ।
ਡਾਇਮੰਡ ਫੇਸ਼ੀਅਲ ਕਈ ਤਰ੍ਹਾਂ ਦੇ ਹੁੰਦੇ ਹਨ। ਸਿੰਪਲ ਡਾਇਮੰਡ ਫੇਸ਼ੀਅਲ ਨੂੰ ਬਾਲੀਵੁੱਡ ਫੇਸ਼ੀਅਲ ਵੀ ਕਿਹਾ ਜਾਂਦਾ ਹੈ।
VLCCਵਿੱਚ ਵੀ ਡਾਇਮੰਡ ਫੇਸ਼ੀਅਲ ਦੀ ਕੀਮਤ 1499 ਰੁਪਏ ਤੇ ਅਲਟਰਾ ਵ੍ਹਾਈਟਨਿੰਗ ਡਾਇਮੰਡ ਫੇਸ਼ੀਅਲ ਦੀ ਕੀਮਤ 3999 ਰੁਪਏ ਹੈ। ਇਸ ਤੋਂ ਇਲਾਵਾ ਚਾਰਕੋਲ ਬਲੋ ਡਾਇਮੰਡ ਫੇਸ਼ੀਅਲ ਦੀ ਕੀਮਤ 1299 ਰੁਪਏ ਹੈ। ਇਨ੍ਹਾਂ ਵਿੱਚ ਟੈਕਸ ਵੱਖਰਾ ਜੋੜਿਆ ਜਾਂਦਾ ਹੈ।
ਇਸ ਫੇਸ਼ੀਅਲ ਦਾ ਇੱਕ ਸੈਸ਼ਨ ਘੱਟੋ-ਘੱਟ 2000 ਤੋਂ 4500 ਰੁਪਏ ਤਕ ਹੁੰਦਾ ਹੈ। ਜਾਵੇਦ ਹਬੀਬ ਦੇ ਫ੍ਰੈਂਚਾਈਜ਼ੀ ਸੈਂਟਰ ਵਿੱਚ ਇਸ ਫੇਸ਼ੀਅਲ ਦੀ ਕੀਮਤ 1500 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਡਾਇਮੰਡ ਦਾ ਇਸਤੇਮਾਲ ਸਿਰਫ ਗਹਿਣਿਆਂ ਵਜੋਂ ਨਹੀਂ ਹੁੰਦਾ ਬਲਕਿ ਚਮੜੀ ਨੂੰ ਨਿਖਾਰਨ ਲਈ ਵੀ ਹੁੰਦਾ ਹੈ। ਇਹ ਫੇਸ਼ੀਅਲ ਸਭ ਤੋਂ ਬਿਹਤਰੀਨ ਟ੍ਰੀਟਮੈਂਟ ਵਿੱਚ ਆਉਂਦਾ ਹੈ। ਇਹ ਹਰ ਕਿਸੇ ਵਧੀਆ ਸੈਲੂਨ ਵਿੱਚ ਉਪਲੱਬਧ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਜਿਸ ਦੇਸ਼ ਦਾ ਕਿਸਾਨ ਦੋ ਵੇਲੇ ਦੀ ਰੋਟੀ ਲਈ ਤਰਸ ਰਿਹਾ ਹੈ, ਉਸ ਦੇਸ਼ ਦੇ ਪੀਐਮ ਇੰਨਾ ਮਹਿੰਗਾ ਫੇਸ਼ੀਅਲ ਕਰਾਉਂਦੇ ਹਨ। ਇਸ ਲਈ ਸਵਾਲ ਕਰਨਾ ਤਾਂ ਬਣਦਾ ਹੈ। ਇਹ ਗੱਲ ਉਨ੍ਹਾਂ ‘ਏਬੀਪੀ ਨਿਊਜ਼’ ਦੇ ਸ਼ਿਖਰ ਸੰਮੇਲਨ ਦੌਰਾਨ ਕਹੀ। ਅੱਜ ਤੁਹਾਨੂੰ ਇਸ ਡਾਇਮੰਡ ਫੇਸ਼ੀਅਲ ਬਾਰੇ ਦੱਸਾਂਗੇ।
ਕਾਂਗਰਸ ਦੇ ਸੀਨੀਅਰ ਲੀਡਰ ਪਵਨ ਖੇੜਾ ਨੇ ਕਿਹਾ ਹੈ ਕਿ ਪੀਐਮ ਮੋਦੀ ਰੋਜ਼ ਸਵੇਰੇ ਡਾਇਮੰਡ ਫੇਸ਼ੀਅਲ ਕਰਵਾਉਂਦੇ ਹਨ ਤੇ ਇੱਕ ਫੇਸ਼ੀਅਲ ਦੀ ਕੀਮਤ 8 ਲੱਖ ਰੁਪਏ ਹੈ।
- - - - - - - - - Advertisement - - - - - - - - -