ਮੁੱਖ ਮੰਤਰੀ ਖੱਟਰ ਨੇ ਸ਼ੁਰੂ ਕੀਤਾ ਚੋਣ ਪ੍ਰਚਾਰ, ਗੁਰਦੁਆਰੇ ਮੱਥਾ ਟੇਕ ਕਰਾਈ ਅਰਦਾਸ
ਏਬੀਪੀ ਸਾਂਝਾ | 05 Oct 2019 06:09 PM (IST)
1
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਨਾਲ ਵਿਧਾਨ ਸਭਾ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
2
ਇਸ ਤੋਂ ਪਹਿਲਾਂ ਕਰਨਾਲ ਪਹੁੰਚਦਿਆਂ ਹੀ ਉਹ ਮਾਡਲ ਟਾਊਨ ਗੁਰਦੁਆਰਾ ਸਿੰਘ ਸਭਾ ਵਿੱਚ ਪਹੁੰਚੇ ਤੇ ਮੱਥਾ ਟੇਕ ਕੇ ਵਾਹਿਗੁਰੂ ਦਾ ਆਸ਼ੀਰਵਾਦ ਲਿਆ।
3
ਖੱਟਰ ਨੇ ਚੁਣਾਵੀ ਪ੍ਰਚਾਰ ਲਈ ਅਰਦਾਸ ਕਰਾਈ।
4
ਇਸ ਤੋਂ ਬਾਅਦ ਉਨ੍ਹਾਂ ਬੀਜੇਪੀ ਦਫ਼ਤਰ ਪਹੁੰਚ ਕੇ ਵਰਕਰਾਂ ਦਾ ਹੌਸਲਾ ਵਧਾਇਆ।
5
ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਅਸੀਂ ਮਨੋਹਰ ਲਾਲ ਬਣ ਕੇ ਚੋਣ ਪ੍ਰਚਾਰ ਕਰਾਂਗੇ ਤੇ ਤੁਸੀਂ ਹਰਿਆਣਾ ਦੀ ਕਮਾਨ ਸੰਭਾਲੋ।
6
7
8
9
10
11
12
13
14
15
16