ਕਸ਼ਮੀਰ-ਹਿਮਾਚਲ ਸਣੇ ਡਲਹੌਜੀ 'ਚ ਬਰਫਬਾਰੀ, ਲੁੜਕਿਆ ਪਾਰਾ
ਏਬੀਪੀ ਸਾਂਝਾ | 08 Nov 2019 12:43 PM (IST)
1
2
3
4
5
ਸ਼੍ਰੀਨਗਰ ਦੀਆਂ ਸੜਕਾਂ 'ਤੇ ਬਰਫ ਤੇ ਫਸੇ ਵਾਹਨਾਂ ਨੂੰ ਹਟਾਉਣ ਲਈ ਮਿਊਂਸੀਪਲ ਕਰਮੀ ਇਕੱਠੇ ਹੋਏ ਹਨ। ਸ੍ਰੀਨਗਰ 'ਚ ਤਕਰੀਬਨ 100 ਥਾਵਾਂ 'ਤੇ ਰੁੱਖ ਡਿੱਗ ਚੁੱਕੇ ਹਨ।
6
ਬਰਫ ਨੇ ਕਸ਼ਮੀਰ ਘਾਟੀ ਨੂੰ ਜੋੜਨ ਵਾਲੇ ਸਾਰੇ ਮਾਰਗਾਂ 'ਤੇ ਬ੍ਰੇਕ ਲਾ ਦਿੱਤੀ ਹੈ।
7
ਨਵੰਬਰ ਦੀ ਸ਼ੁਰੂਆਤ 'ਚ ਲਗਾਤਾਰ ਦੂਜੇ ਸਾਲ ਕਸ਼ਮੀਰ ਵਿੱਚ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਕੁਦਰਤ ਨੇ ਕਸ਼ਮੀਰ ਨੂੰ ਚਿੱਟੇ ਬਰਫ਼ ਦੀ ਚਾਦਰ ਨਾਲ ਢੱਕ ਦਿੱਤਾ ਹੈ, ਪਰ ਇਹ ਮੌਸਮ ਨਾਲ ਬਹੁਤ ਸਾਰੀਆਂ ਮੁਸੀਬਤਾਂ ਵੀ ਆ ਗਈਆਂ ਹਨ। ਵੇਖੋ ਬਰਫਬਾਰੀ ਦੀਆਂ ਤਸਵੀਰਾਂ।
8
ਇਸ ਤੋਂ ਇਲਾਵਾ ਜ਼ਿਲ੍ਹਾ ਚੰਬਾ ਦੇ ਹੋਰ ਉੱਚਾਈ ਵਾਲੇ ਖੇਤਰ ਵਿੱਚ ਵੀ ਬਰਫਬਾਰੀ ਦੀ ਖਬਰ ਮਿਲੀ ਹੈ।
9
ਭਾਰਤ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਡਲਹੌਜ਼ੀ ਦੇ ਖਜਿਆਰ, ਕਾਲਾਟੋਪ ਤੇ ਲੱਕੜ ਮੰਡੀ 'ਚ ਅੱਜ ਸਵੇਰੇ ਤਕਰੀਬਨ 6 ਇੰਚ ਬਰਫਬਾਰੀ ਹੋਈ ਜਿਸ ਕਾਰਨ ਤਾਪਮਾਨ 'ਚ ਕਮੀ ਆਈ ਹੈ ਤੇ ਠੰਢ ਵੱਧ ਗਈ।